Russia is waging a disgraceful war on Ukraine.     Stand With Ukraine!
  • Jassi Sidhu

    ਨਾਈ ਰੀਸਾ • Singing Between the Lines

Share
Font size
Original lyrics

ਨਾਈ ਰੀਸਾ lyrics

ਇਹ ਲਖਾਂ ਚੋ ਪਛਾਣੇ ਜਾਂਦੇ...
ਦਿਲ ਦਰਿਯਾ ਦਿਲਦਾਰਾਂ ਦੇ...
ਨਾਈ ਰੀਸਾ ਪੁਨ੍ਜਾਬਿਯੋ...
ਤੁਸੀਂ ਯਾਰ ਹੋ ਯਾਰਾਂ ਦੇ...
 
ਬਲਲੇ ਬਲਲੇ ਬਲਲੇ ਬਲਲੇ ਬੁਰ੍ਰਹਾ...
 
|: ਬੈਠੇ ਵਿਚ ਪਰਦੇਸਾਂ ਵਖਰੀ ਟੋਹਰ ਬਣਾਉਂਦੇ ਆ
ਇਹ ਰਖਦੇ ਠਾਠ ਨਵਾਬੀ, ਬੱਬਰ ਸ਼ੇਰ ਕਹਾਉਂਦੇ ਆ :|
ਸਾਜਨਾ ਲਈ ਫੁੱਲ ਪਰਖੇ ਦੁਸ਼ਮਨ ਲਈ ਤਲਵਾਰਾਂ ਦੇ
ਦੁਸ਼ਮਨ ਲਈ ਤਲਵਾਰਾਂ ਦੇ
 
||: ਨਾਈ ਰੀਸਾ ਪੁਨ੍ਜਾਬਿਯੋ
ਤੁਸੀਂ ਯਾਰ ਹੋ ਯਾਰਾਂ ਦੇ :||
 
|: ਇੰਨਾ ਹਰ ਥਾਂ ਜਾਂਦੇ ਗੱਡੇ, ਨਾ ਦਰਰ ਕੁਝ ਖੋਹਾਂ ਦਾ
ਅੱਜ ਪਹੁੰਚੇ ਚਾਨ ਦੇ ਉੱਤੇ ਮਾਨ ਪੰਜਾਬੀ ਹੂੰ ਦਾ :|
ਨਾਈ ਕਿਸੇ ਦਾ ਖਾਂਦੇ ਇਹ ਤਾਂ ਭੂਖੇ ਪ੍ਯਾਰਾਂ ਦੇ
ਇਹ ਤਾਂ ਭੂਖੇ ਪ੍ਯਾਰਾਂ ਦੇ
 
||: ਨਾਈ ਰੀਸਾ ਪੁਨ੍ਜਾਬਿਯੋ
ਤੁਸੀਂ ਯਾਰ ਹੋ ਯਾਰਾਂ ਦੇ :||
 
|: ਸਿਰ ਚੂਕ ਗਬਰੂ ਜੀਉਂਦੇ, ਗਲ ਕਿਸੇ ਦੀ ਜਰਦੇ ਨਾ
ਯਾਰ ਯਾਰਾਂ ਲਈ ਕਰਦੇ ਇਹ ਤਾਂ ਮਰਨੋ ਡਰਦੇ ਨਾ :|
ਲੋਧ ਪੀਣ ਤੇ ਮੋਢ ਦੇਯਨ ਏਹੇ ਮੁੰਹ ਹਥ੍ਯਾਰਾਂ ਦੇ
ਇਹ ਤਾਂ ਮੁੰਹ ਹਥ੍ਯਾਰਾਂ ਦੇ
 
||: ਨਾਈ ਰੀਸਾ ਪੁਨ੍ਜਾਬਿਯੋ
ਤੁਸੀਂ ਯਾਰ ਹੋ ਯਾਰਾਂ ਦੇ :||
 
|: ਇਕ ਦਿਨ ਰੰਗ ਲੇਆਉਣਾ ਯਾਰਾਂ ਦੇ ਪ੍ਯਾਰ ਨੇ24
ਹਾਏ ਲਿਖਣੇ ਗੀਤ ਪੰਜਾਬੀ ਸਿਧੂ ਤੇ ਅਵਤਾਰ ਦੇ :|
ਇਜ੍ਜ਼ਾਤਾਂ ਤੋਂ ਹੀ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ
ਅਣਖੀ ਪੁੱਤ ਸਰਦਾਰਾਂ ਦੇ
 
||: ਨਾਈ ਰੀਸਾ ਪੁਨ੍ਜਾਬਿਯੋ
ਤੁਸੀਂ ਯਾਰ ਹੋ ਯਾਰਾਂ ਦੇ :||
 

 

Translations of "ਨਾਈ ਰੀਸਾ (Nai Reesa)"
Jassi Sidhu: Top 3
Comments
Don JuanDon Juan
   Wed, 03/04/2024 - 15:43

You had added a transliteration as the lyrics, updated.