Russia is waging a disgraceful war on Ukraine.     Stai con l'Ucraina!
  • ਆ ਮਿਲ ਯਾਰ, ਸਾਰ ਲੈ ਮੇਰੀ

Condividere
Dimensione del font
Testi originali

Testo della canzone: ਆ ਮਿਲ ਯਾਰ, ਸਾਰ ਲੈ ਮੇਰੀ

ਆ ਮਿਲ ਯਾਰ ਸਾਰ ਲੈ ਮੇਰੀ,
ਮੇਰੀ ਜਾਂ ਦੁਖਾਂ ਨੇ ਘੇਰੀ।
 
ਅੰਦਰ ਖਵਾਬ ਵਿਛੋੜਾ ਹੋਇਆ,
ਖ਼ਬਰ ਨਾ ਪੈਂਦੀ ਤੇਰੀ।
ਸੁਣੇ ਬਣ ਵਿਚ ਲੁਟੀ ਸਾਈਆਂ,
ਸ਼ੂਰ ਪਾਲਹਾਗ ਨੇ ਘੇਰੀ।
 
ਮੁੱਲਾਂ ਕਾਜ਼ੀ ਸਾਹਣੁ ਰਾਹ ਬਤਾਵਾਂ,
ਦੇਣ ਭਰਮ ਦੇ ਫੇਰੀ।
ਇਹ ਤਾਂ ਠੱਗ ਜਗਤ ਦੇ,
ਜਿਹਾ ਲਾਵਾਂ ਜਾਲ ਚੁਫੇਰੀ।
 
ਕਰਮ ਸਹਾਰਾ ਦੇ ਧਰਮ ਬਤਾਵਾਂ,
ਸੰਗਲ ਪਾਵਾਂ ਪੈਰੀ,
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ,
ਇਸ਼ਕ ਸਹਾਰਾ ਦਾ ਵੈਰੀ।
 
ਨਾਦਿਯੋੰ ਪਾਰ ਮੁਲਕ ਸਾਜਾਂ ਦਾ,
ਲਾਹਵੋ ਲੈਬ ਨੇ ਘੇਰੀ,
ਸਤਿਗੁਰ ਬੇਰੀ ਪਹਾੜੀ ਖਲੋਤੀ,
ਤਾਈਂ ਕ੍ਯੂਂ ਲਈ ਆ ਦੇਰੀ।
 
ਬੁਲ੍ਹਾ ਸ਼ਾਹ, ਸ਼ੌਹ ਤੈਨੂੰ ਮਿਲਸੀ,
ਦਿਲ ਨੂੰ ਦੇ ਦਿਲੇਰੀ,
ਪ੍ਰੀਤਮ ਪਾਸ ਤੇ ਢੋਲਣ ਕਿਸਨੂੰ,
ਭੂਲ ਗਿਯੋੰ ਸਿਖਰ ਦੁਪਹਿਰੀ।
 
ਆ ਮਿਲ ਯਾਰ ਸਾਰ ਲੈ ਮੇਰੀ,
ਮੇਰੀ ਜਾਂ ਦੁਖਾਂ ਨੇ ਘੇਰੀ।
 

 

Traduzioni di “ਆ ਮਿਲ ਯਾਰ, ਸਾਰ ਲੈ ...”
Commenti