Russia is waging a disgraceful war on Ukraine.     Ukrayna'nın Yanında Olun!
  • The PropheC

    ਸੋਨੀ • Forever

    Eşlik Eden Sanatçı: DeepC
Paylaşmak
Yazı tipi boyutu
Orijinal şarkı sözleri

ਸੋਨੀ sözleri

ਅੱਡ ਖੀਰ ਖੀਰ ਹੱਸਦੀ ਇਹ
ਬੜੀ ਸੋਨੀ ਲੱਗੀ ਇਹ
ਜਦ ਨੈਣਾ ਨਾਲ ਨੈਣ ਮਿਲੌਂਦੀ
ਦਿਲ ਵਿਚ ਵਸਦੀ ਇਹ
ਹੁਸਨ ਦੀ ਸਰਕਾਰ ਓ
ਸਾਡੇ ਦਿਲ ਤੇ ਕਾਰਗਾਯੀ ਵਾਰ ਓ
ਗੱਲਾਂ ਕਰੀਏ ਦੋ ਚਾਰ ਵੇ
ਅੱਜ ਨਾ ਕਰ ਇਨਕਾਰ ਤੂੰ
 
ਦਿਲ ਦਾ ਕੀ ਹਾਲ ਇਹ
ਕੀੜਾ ਦਾਸ ਤੈਨੂੰ ਮੇਂ
ਆਖ਼ਰ ਗਵਾਚਗਾਏ
ਦਿਲ ਨੂੰ ਨਾ ਆਵੇ ਚੇਨ
ਦਿਲ ਨਾ ਸਾਈਂ ਪੂਛ ਨੈਣ ਨੂੰ
ਲਬ ਤ੍ਰਾਸ ਗਏ ਕੁਛ ਕੈਂ ਨੂੰ
 
ਕਿੰਨਾ ਪਿਆਰ ਸੋਨੀਏ
ਕਰਦੇ ਅਸੀਂ ਤੈਨੂੰ ਵੇ
ਦਿਲ ਸਦਾ ਬੋਲ ਦਾ
ਮਨ ਕੀ ਸੋਚੇ ਵੇ
ਇਕ ਪਾਸੇ ਹੂੰ ਮੇਂ ਹਾਂ
ਦੂਜੇ ਪਾਸੇ ਤੂੰ ਵੇ
ਆ ਕੋਲ ਲਗਜਾ ਮਾਨਮੋਨੀਏ
ਅੱਜ ਨਾ ਕਰ ਇਨਕਾਰ ਤੂੰ
 

 

"ਸੋਨੀ (Sohni)" çevirileri
The PropheC: En İyi 3
Yorumlar