Russia is waging a disgraceful war on Ukraine.     Σταθείτε με την Ουκρανία!
Μερίδιο
Μέγεθος γραμματοσειράς
Πρωτότυποι στίχοι
Swap languages

مکیاں نہ اڈیکاں اکبر دے وچھوڑے

صغریٰ نوں مکایا اے
مکیاں نہ اڈیکاں اکبر دے وچھوڑے صغریٰ نوں مکایا اے
رونیاں میں راتاں نوں اٹھ کے اس درد نے مینوں نانا بیمار بݨایا اے
مکیاں نہ اڈیکاں اکبر دے وچھوڑے صغریٰ نوں مکایا اے
 
اج رات دا اویلا نئیں بھلدا ہک خواب درایا مینوں
ہائے آخری ساہواں تے اکبر وچ سینے دے برچھی بابے ہتھ برچھی نوں پایا اے
مکیاں نہ اڈیکاں اکبر دے وچھوڑے صغریٰ نوں مکایا اے
 
دیواراں دے میں لے کے سہارے آ بوہے اتے بھیݨی ہاں
ایہو سوچ کے راواں نوں تکدی کدوں آوے گا شگناں والاں اے یاد کرایا اے
مکیاں نہ اڈیکاں اکبر دے وچھوڑے صغریٰ نوں مکایا اے
 
نال ہنجواں دے تحریر لکھی میں ہک وار توں مل جا آکھے
تیری دید دے باجوں ہائے اکبر نیں جیندے دی عادی صغریٰ اے یاد کرایا اے
مکیاں نہ اڈیکاں اکبر دے وچھوڑے صغریٰ نوں مکایا اے
 
دل ڈبدا اے دن ڈسویں دا چڑیا
دل ڈبدا اے دن ڈسویں دا چڑیا بابے دی خدا خیر کرے
اے حال یتیماں دے وانگوں بیمار دے سر توں اٹھیا بیمار دا سایا اے
مکیاں نہ اڈیکاں اکبر دے وچھوڑے صغریٰ نوں مکایا اے
 
Μεταγραφή

ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ

ਸੁਗ਼ਰਾ ਨੂੰ ਮੁਕਾਇਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
ਰੋਣੀਆਂ ਮੈਂ ਰਾਤਾਂ ਨੂੰ ਉੱਠ ਕੇ ਉਸ ਦਰਦ ਨੇ ਮੈਨੂੰ ਨਾਨਾ ਬਿਮਾਰ ਬਣਈਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
 
ਅੱਜ ਰਾਤ ਦਾ ਅਵਿੱਲਾ ਨਈਂ ਭੁੱਲਦਾ ਹਿੱਕ ਖ਼ਾਬ ਦਰ ਈਆ ਮੈਨੂੰ
ਹਾਏ ਆਖ਼ਰੀ ਸਾਹਵਾਂ ਤੇ ਅਕਬਰ ਵਿਚ ਸੀਨੇ ਦੇ ਬਰਛੀ ਬਾਬੇ ਹੱਥ ਬਰਛੀ ਨੂੰ ਪਾਇਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
 
ਦੀਵਾਰਾਂ ਦੇ ਮੈਂ ਲੈ ਕੇ ਸਹਾਰੇ ਆ ਬੂਹੇ ਉਤੇ ਭੀਣਈ ਹਾਂ
ਇਹੋ ਸੋਚ ਕੇ ਰਾਵਾਂ ਨੂੰ ਤੱਕਦੀ ਕਦੋਂ ਆਵੇਗਾ ਸ਼ਗਨਾਂ ਵਾਲਾਂ ਏ ਯਾਦ ਕਰਾਇਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
 
ਨਾਲ਼ ਹੰਝੂਆਂ ਦੇ ਤਹਿਰੀਰ ਲਿਖੀ ਮੈਂ ਹਿੱਕ ਵਾਰ ਤੋਂ ਮਿਲ ਜਾ ਆਖੇ
ਤੇਰੀ ਦੀਦ ਦੇ ਬਾਝੋਂ ਹਾਏ ਅਕਬਰ ਨੇਂ ਜੀਂਦੇ ਆਦੀ ਸੁਗ਼ਰਾ ਏ ਯਾਦ ਕਰਾਇਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
 
ਦਿਲ ਡੁੱਬਦਾ ਏ ਦਿਨ ਡਸਵੀਂ ਦਾ ਚੜਿਆ
ਦਿਲ ਡੁੱਬਦਾ ਏ ਦਿਨ ਡਸਵੀਂ ਦਾ ਚਿੜੀਆ ਬਾਬੇ ਦੀ ਖ਼ੁਦਾ ਖ਼ੈਰ ਕਰੇ
ਏ ਹਾਲ ਯਤੀਮਾਂ ਦੇ ਵਾਂਗੂੰ ਬਿਮਾਰ ਦੇ ਸਿਰ ਤੋਂ ਉਠਿਆ ਬਿਮਾਰ ਦਾ ਸਾਇਆ ਏ
ਮੁੱਕੀਆਂ ਨਾ ਉਡੀਕਾਂ ਅਕਬਰ ਦੇ ਵਿਛੋੜੇ ਸੁਗ਼ਰਾ ਨੂੰ ਮੁਕਾਇਆ ਏ
 
Σχόλια