Falak Shabir - Ijazat (ਇਜਾਜ਼ਤ)

Advertisements
पंजाबी/लिप्यंतरण/लिप्यंतरण 2
A A

Ijazat (ਇਜਾਜ਼ਤ)

ਵੈ ਜਾਨ ਵਾਲੇਯਾ ੲੀਨ੍ਜ ਛਡ ਕੇ ਨਾ ਜਾਵੀਂ
ਕੀਤੇ ਵਅਦੇ ਸਾਰੇ ਓ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਯਂ ਸਨ੍ਗ ਰਾਤਾਂ ਕਡੀਯਾਂ
ਓ ਪੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
 
ਹਾਯੇ...
ਹਾਯੇ...
 
ਮੇਰਾ ਯਾਰ ਸਜੱਨ ਤੁ ਦਿਲਦਾਰ ਸਜੱਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇ
ਘਰ ਅਾਜਾ ਮਾਹੀ ਫ਼ੇਰੇ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕੀਨ੍ਜ ਸਮ੍ਝਾਵਾਂ
 
ਇੱਕ ਵਾਰੀ ਅਾਜਾ ਘਰ ਫੇਰਾ ਪਾ ਜਾ
ਕੋੀ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਨ੍ਝਾ
ਰਬੱ ਤੇਰੀ ਖ਼ੁਦਾਯਿ ਮੈਂ ਦੇਵਾਂ ਦੁਹਾਯਿ
ਓਸ ਬੇ ਕ਼ਦ੍ਰੈ ਨੁਂ ਮੇਰੀ ਕ਼ਦ੍ਰੇ ਨਾ ਅਾਯਿ
 
ਹਾਯੇ...
ਹਾਯੇ...
 
ਬਾਹਾਂ ਕਣ੍ਗ੍ਣਾਂ ਪਾ ਕੇ ਹਥੇ ਮੇਹ੍ਨਦੀ ਲਾ ਕੇ
ਕਣੀ ਮੁਣ੍ਦ੍ਰਾਂ ਪਾ ਕੇ ਜਕੇ ਹੁਣ ਕੀਨੁਂ ਦਿਖਾਵਾਂ
ਛਨ ੲੀਦੀ ਛੜੇਯਾ ਤੁ ਘਰ ਨਾ ਮੁੜੇਯਾ
ਰਾਵਾਂ ਤੱਕੱ ਤੱਕੱ ਤੇਰਿਯਾਂ ਅਖਾਂ ਰੋਨਦਿਯਾਂ ਮੇਰਿਯਾਂ
ਵੇ ਤੁ ਸਮਝ ਨਾ ਪਾਯਾ ਮਨ ਇਸ਼੍ਕ਼ ਮਚਾਯਾ
ਵੇ ਮੈਂ ਹੋਂਗਿ ਛਲੀ ਰੋਵਾਂ ਬੇ ਕੇ ਕਲੀ
ਵੇ ਮਨ ਲੇ ਕੇਣਾ ਦੋਖ ਹੋਰ ਨਿ ਸੇਣਾ
ਦੇਵਾਂ ਦਿਲ ਨੁਂ ਤਸਲੀ ਰੋਵਾਂ ਬੇ ਕੇ ਕਲੀ
 
ਕਿਨ੍ਜ ਬਦਲ ਗਯਾ ਤਯ ਦਿਲ ਖੈਡ ਗਯਾ ਤੁ
ਹਸੇ ਹਾਸੇਯਾਂ ਦੇ ਵਿਚ ਦਿਲ ਤੋੜ ਗਯਾ ਤੁ
ਵੈ ਜਾਨ ਵਾਲੇਯਾ ੲੀਨ੍ਜ ਛਡ ਕੇ ਨਾ ਜਾਵੀਂ
ਕੀਤੇ ਵਅਦੇ ਸਾਰੇ ਓ ਤੋੜ ਨਿਭਾਵੀਂ
 
ਗਲਾਂ ਇਸ਼੍ਕ਼ ਦਿ ਕਿਤੀਯਂ ਸਨ੍ਗ ਰਾਤਾਂ ਕਡੀਯਾਂ
ਓ ਪੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
 
ਹਾਯੇ...
ਹਾਯੇ..
 
ਜੇ ਹੋਵੇ ਇਜਾਜ਼ਤ ਤੇਰੀ ਕਰਾਂ ਅਿਬਾਦਤ
 
धन्यवाद!
SaapnaSaapna द्वारा रवि, 18/03/2012 - 06:37 को जमा किया गया
आख़िरी बार शनि, 20/05/2017 - 18:23 को infiity13infiity13 द्वारा संपादित

 

Advertisements
Video
Falak Shabir: टॉप 3
कृपया "Ijazat (ਇਜਾਜ਼ਤ)" का अनुवाद करने में सहायता करें
कमेन्ट
MayGoLocoMayGoLoco    रवि, 18/03/2012 - 12:36

For a translation request you must click on the button called [Request new translation].