Por favor, ajuda a traduzir "ਪਤਾ ਨਹੀਂ ਜਿੰਦ (Pata Nahi Jind)"

Compartilhar
Tamanho da fonte
Letras originais

ਪਤਾ ਨਹੀਂ ਜਿੰਦ

ਹੈ ਹੋ ਹੈ ਪੀਤਿਆਂ ਪਾਣੀ ਨਾ ਨਦੀ ਦਾ ਕਦੇ ਖੱਟੜਾ, ਕੀਤਿਆਂ ਦਾਨ ਕਦੇ ਨਾ ਖਤ ਦਾਨ ਜਾਵੇ, ਕਾਲੀ ਮਦਤ ਚਾਹੀਦੀ ਇਕ ਦੂਸਰੇ ਦੀ, ਹੋ ਆਖ਼ਰ ਬੰਦਾ ਹੀ ਬੰਦੇ ਦੇ ਕਾਮ ਆਵੇ, ਹੈ ਖਾਲੀ ਹੇਠ ਜਾਣਾ ਇਸ ਜਹਾਨ ਤੋਂ, ਹੈ ਨਾਲ ਜਾਵੇ ਤਾ ਨਿੱਕੀ ਦਾ ਕਾਮ ਜਾਵੇ, ਨਾਲ ਜਾਵੇ ਤਾ ਨਿੱਕੀ ਦਾ ਕਾਮ ਜਾਵੇ।
 
ਹੈ ਨਾ ਕਰ ਸਾਜਨਾ ਮੇਰੀ ਮੇਰੀ, ਆਖ਼ਰ ਹੋਣਾ ਖੱਖ ਦੀ ਤੇਰੀ, ਇਹ ਨਾ ਕਰ ਸਾਜਨਾ ਮੇਰੀ ਮੇਰੀ, ਆਖ਼ਰ ਹੋਣਾ ਹੈ ਖੱਖ ਦੀ ਤੇਰੀ, ਤੁਰਨਾ ਕੱਚੀ ਤੋਂ ਕਰਕੇ ਇਕ ਦਿਨ ਇਹ ਚੁੱਕ ਜਾਣੀ ਇਹ, ਸ਼ਾਦ ਕੇ ਚਾਗਰੇ ਕਰਲੋ ਪਿਆਰ ਪਤਾ ਨੀ ਜਿੰਦ ਕੱਢ ਮੁਕ ਜਾਣੀ ਵੇ, ਪਤਾ ਨੀ ਜਿੰਦ ਕੱਢ ਮੁਕ ਜਾਣੀ ਵੇ, ਪਤਾ ਨੀ ਜਿੰਦ ਕੱਢ ਮੁਕ ਜਾਣੀ ਵੇ, ਪਤਾ ਨੀ ਜਿੰਦ ਕੱਢ ਮੁਕ ਜਾਣੀ ਵੇ।
 
ਹੈ ਨਾ ਦੁਨੀਆਂ ਦਾ ਦ੍ਰ੍ਰ ਹੈ ਤੈਨੂੰ ਨਾ ਤੂੰ ਰਬ ਤੋਂ ਦ੍ਰ੍ਰ ਦਾ ਹੈ, ਨਾ ਦੁਨੀਆਂ ਦਾ ਦ੍ਰ੍ਰ ਹੈ ਤੈਨੂੰ ਨਾ ਤੂੰ ਰਬ ਤੋਂ ਦ੍ਰ੍ਰ ਦਾ ਹੈ, ਦੂਜਾ ਸਾਹ ਆਵੇ ਨਾ ਆਵੇ ਗੱਲਾਂ ਲੰਬੀਆਂ ਕਰਦਾ ਹੈ ਚਲਦੀ ਚਲਦੀ ਨਾਜ਼ਾਬ ਬੰਦਿਆਂ, ਪਤਾ ਨੀ ਇਹੋ ਕੱਢ ਰੁਕ ਜਾਣੀ ਇਹ, ਪਤਾ ਨੀ ਇਹ ਕੱਢ ਰੁਕ ਜਾਣਨੀ ਇਹ, ਪਤਾ ਨੀ ਇਹ ਕੱਢ ਰੁਕ ਜਾਣਨੀ ਇਹ, ਪਤਾ ਨੀ ਇਹ ਕੱਢ ਰੁਕ ਜਾਣਨੀ ਇਹ, ਪਤਾ ਨੀ ਇਹ ਕੱਢ ਰੁਕ ਜਾਣਨੀ ਇਹ।
 
ਹਾਸਲੇਹ ਖੇਡਲ੍ਹ ਚਾਰ ਦਿਹਾਰੇਹ ਇਹ ਤਾ ਚਤ ਲੱਗ ਜਾਣੇ ਨੇ, ਹਾਸਲੇਹ ਖੇਡਲ੍ਹ ਚਾਰ ਦਿਹਾਰੇਹ ਇਹ ਤਾ ਚਤ ਲੱਗ ਜਾਣੇ ਨੇ, ਵਕ਼ਤ ਸੰਜਤ ਬੰਨ ਨਾ ਜਾਲ ਕਰ ਦੇ ਕੱਚੇ ਦਾਣੇ ਨੇ, ਕੱਚੇ ਸਾਹਾਂ ਦੇ ਤੰਯਾ ਦੀ ਪਤਾ ਨੀ ਕਾਂਡ ਕੱਢ ਟੁੱਟ ਜਾਣੀ ਇਹ, ਤਾ ਨੀ ਕਾਂਡ ਕੱਢ ਟੁੱਟ ਜਾਣੀ ਇਹ, ਤਾ ਨੀ ਕਾਂਡ ਕੱਢ ਟੁੱਟ ਜਾਣੀ ਇਹ, ਤਾ ਨੀ ਕਾਂਡ ਕੱਢ ਟੁੱਟ ਜਾਣੀ ਇਹ, ਤਾ ਨੀ ਕਾਂਡ ਕੱਢ ਟੁੱਟ ਜਾਣੀ ਇਹ।
 
ਨਾ ਰੈਨਾ ਇਹ ਰੂਪ ਸਦਾ ਤੇ, ਨਾ ਰੈਨਾ ਹੈ ਮੁਖ ਤੇ ਹਿੱਸਾ, ਨਾ ਰੈਨਾ ਇਹ ਰੂਪ ਸਦਾ ਤੇ, ਨਾ ਰੈਨਾ ਹੈ ਮੁਖ ਤੇ ਹਿੱਸਾ, ਦੁਨੀਆਂ ਦਾ ਮੇਲਾ ਦੋ ਦਿਨ ਦਾ ਨਾ ਕੋਈ ਕਾਮ ਦਾ ਹੈ ਪਰਵਾਸ, ਹੈਪ੍ਪੀ ਮਾਨ ਨਾ ਕਰ ਜ਼ਿੰਦਗੀ ਦਾ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ।
 
ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਇਹੋ ਕੱਢ ਲੁੱਟ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ, ਪਤਾ ਨੀ ਜਿੰਦ ਕੱਢ ਮੁਕ ਜਾਣੀ ਇਹ।
 
Translation
 
Entre ou se cadastre para postar a tradução
Traduções de "ਪਤਾ ਨਹੀਂ ਜਿੰਦ"
Comentários