Russia is waging a disgraceful war on Ukraine.     Stå med Ukraina!
  • Ali Sethi

    پسوڑی → translitteration

Dela med sig
Textstorlek
translitteration
Swap languages

ਭਸੂੜੀ

ਅੱਗ ਲਾਵਾਂ ਮਜਬੂਰੀ ਨੂੰ
ਆਣ ਜਾਣ ਦੀ ਭਸੂੜੀ ਨੂੰ
ਜ਼ਹਿਰ ਬਣੇ, ਹਾਂ, ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
 
ਆਣਾ ਸੀ, ਉਹ ਨਈਂ ਆਇਆ
ਦਿਲ ਬਾਂਗ ਬਾਂਗ ਮੇਰਾ ਟਕਰਾਇਆ
ਕਾਗਾ ਬੋਲ ਕੇ ਦਸ ਜਾਵੇ
ਪਾਵਾਂ ਘਿਓ ਦੀ ਚੂਰੀ ਨੂੰ
 
ਰਾਵਾਂ 'ਚ, ਬਾਵਾਂ 'ਚ, ਉਹ ਨੂੰ ਲੁਕਾਵਾਂ
ਕੋਈ ਮੈਨੂੰ ਨਾ ਰੁਕੇ
 
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ, ਬਣਿਆ ਬਣਾਈਆਂ ਦੀ ਗੱਲਬਾਤ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
 
ਭੁੱਲ ਗਈ ਮਜਬੂਰੀ ਨੂੰ
ਦੁਨੀਆ ਦੀ ਦਸਤੂਰੀ ਨੂੰ
ਸਾਥ ਤੇਰਾ ਹੈ ਬਥੇਰਾ
ਪੂਰਾ ਕਰ ਜ਼ਰੂਰੀ ਨੂੰ
 
ਆਣਾ ਸੀ, ਉਹ ਨਈਂ ਆਇਆ
ਰਾਸਤਾ ਨਾ ਦਿਖਲਾਇਆ
दिल हमारा दे सहारा
ਖ਼ਵਾਹਿਸ਼ਾਤ ਅਧੂਰੀ ਨੂੰ
 
ਵਾਰੀ ਮੈਂ ਜਾਵਾਂ, ਮੈਂ ਤੈਨੂੰ ਬੁਲਾਵਾਂ
ਗੱਲ ਸਾਰੀ ਤਾਂ ਹੋਵੇ
 
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ, ਬਣਿਆ ਬਣਾਈਆਂ ਦੀ ਗੱਲਬਾਤ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
 
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਮੇਰੇ ਢੋਲ, ਜੁਦਾਈਆਂ ਦੀ...
 
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਦਿਲਦਾਰਾਂ ਦੀ, ਸਭ ਯਾਰਾਂ ਦੀ, ਆਜ਼ਾਰੀ ਨਾ ਹੋਵੇ
ਦਿਲਦਾਰਾਂ ਦੀ, ਸਭ ਯਾਰਾਂ ਦੀ, ਆਜ਼ਾਰੀ ਨਾ ਹੋਵੇ
 
आ चलें ले के तुझे
हैं जहाँ सिलसिले
तू है, वही है तेरी कमी
बना दे, सजा दे, पनाह दे हमें
बना दे, सजा दे, पनाह दे हमें
 
ਅੱਗ ਲਾਵਾਂ ਮਜਬੂਰੀ ਨੂੰ
ਆਣ ਜਾਣ ਦੀ ਭਸੂੜੀ ਨੂੰ
ਜ਼ਹਿਰ ਬਣੇ, ਹਾਂ, ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
 
ਰਾਵਾਂ 'ਚ, ਬਾਵਾਂ 'ਚ, ਉਹ ਨੂੰ ਲੁਕਾਵਾਂ
ਕੋਈ ਮੈਨੂੰ ਨਾ ਰੁਕੇ
 
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ, ਬਣਿਆ ਬਣਾਈਆਂ ਦੀ ਗੱਲਬਾਤ ਕਿਵੇਂ ਹੋਵੇ?
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
 
ਪੂਰਾ ਵੀ ਨਾ ਹੋਵੇ
ਪੂਰਾ ਵੀ ਨਾ ਹੋਵੇ
 
Originaltexter

پسوڑی

Låttexter (punjabi, urdu)

Vänligen hjälp till att översätta "پسوڑی"
Kommentarer