• Nachhatar Gill

    ਅੱਖੀਆਂ ਚ ਪਾਣੀ

  • 1 translation
Favorites
Share
Font Size
Original lyrics

ਅੱਖੀਆਂ ਚ ਪਾਣੀ lyrics

ਬਸ ਵੇ ਤੈਨੂੰ ਚੌਹਣੀ ਆ
ਤੈਨੂੰ ਕਿੰਨਾ ਪਯਾਰਾ ਕਾਰਾ
ਤੈਨੂੰ ਕਿੰਨਾ ਪਯਾਰਾ ਕਾਰਾ
ਬੋਲ ਕੇ ਦੱਸਿਆ ਜਾਵੇ ਨਾ
ਬੋਲ ਕੇ ਦੱਸਿਆ ਜਾਵੇ ਨਾ
ਇਕ ਪਾਲ ਜੇ ਮੁਖ ਮੋੜਦੰ ਤੇ ਦੂਜਾ ਸਾਹ ਵੇ ਆਵੇ ਨਾ (x੨)
ਮੈਂ ਤੇਰਾ ਨਾਮ ਧੇਯਉਣੀ ਆ
ਵੇ ਚਾਨਣਾ ਤੈਨੂੰ ਚੌਹਣੀ ਆ
 
ਅੱਖਾਂ ਸਾਵੇਂ ਰਹਿਣਾ ਏ ਉ ਦਿਲ ਮੇਰੇ ਵਿਚ ਵੱਸਦਾ ਏ
ਮੈਂ ਕਮਲੀ ਜਦ ਰੋ ਪੈਂਦੀ ਹਾਂ ਗੱਲ ਨਾਲ ਲਾ ਕੇ ਹੱਸਦਾ ਇਹ (x੨)
ਸੱਚ ਅੱਖਾਂ ਸੌਂਹ ਤੇਰੀ ਮੈਂ ਸੱਚ ਅੱਖਾਂ ਸੌਂਹ ਤੇਰੀ
ਵੇ ਰਬ ਕਦੇ ਝੂਠ ਬੁਲਾਵੇ ਨਾ
ਵੇ ਰਬ ਕਦੇ ਝੂਠ ਬੁਲਾਵੇ ਨਾ
ਇਕ ਪਾਲ ਜੇ ਮੁਖ ਮੋੜਦੰ ਤੇ ਦੂਜਾ ਸਾਹ ਵੇ ਆਵੇ ਨਾ (x੨)
ਮੈਂ ਤੇਰਾ ਨਾਮ ਧੇਯਉਣੀ ਆ
ਵੇ ਚਾਨਣਾ ਤੈਨੂੰ ਚੌਹਣੀ ਆ
 
ਤੂੰ ਜਦ ਕਦੇ ਬੁਲਾਉਣਾ ਮੈਨੂੰ ਕਹਿ ਕੇ ਦਿਲ ਦੀ ਰਾਣੀ
ਜੀਉਂਦਿਆਂ ਵਿਚ ਫਿਰ ਹੋ ਜਾਂਦੀ ਹਾਂ ਸਾਚੀ ਮੈਂ ਮਰਜਾਣੀ (x੨)
ਤੇਰੇ ਸੁਪਨੇ ਲੈਂਦੀ ਨੂੰ
ਤੇਰੇ ਸੁਪਨੇ ਲੈਂਦੀ ਨੂੰ
ਵੇ ਮੈਨੂੰ ਕੋਈ ਕੋਈ ਜਗਾਵੇ ਨਾ (੨)
ਇਕ ਪਾਲ ਜੇ ਮੁਖ ਮੋੜਦੰ ਤੇ ਦੂਜਾ ਸਾਹ ਵੇ ਆਵੇ ਨਾ (x੨)
ਮੈਂ ਤੇਰਾ ਨਾਮ ਧੇਯਉਣੀ ਆ
ਵੇ ਚਾਨਣਾ ਤੈਨੂੰ ਚੌਹਣੀ ਆ
 
ਪਿਆਰ ਦੇ ਹੋਣ ਪੁਜਾਰੀ ਸਾਰੇ ਐਸਾ ਸ਼ਹਿਰ ਗਰਾਂ ਹੋਵੇ
ਹੇੜਾਂ ਦੇ ਧੱਮੀ ਮੇਰੀ ਬਸ ਤੇਰੇ ਕਦਮ ਦੇ ਵਿਚ ਥਾਂ ਹੋਵੇ (x੨)
ਤੇਰੇ ਤੋਂ ਦੂਰ ਹੋ ਕੇ, ਤੇਰੇ ਤੋਂ ਦੂਰ ਹੋ ਕੇ
ਵੀ ਦਿਲ ਇਹ ਜੀਣਾ ਚਾਵੇ ਨਾ, ਵੀ ਦਿਲ ਇਹ ਜੀਣਾ ਚਾਹਵੇ ਨਾ
ਇਕ ਪਾਲ ਜੇ ਮੁਖ ਮੋੜਦੰ ਤੇ ਦੂਜਾ ਸਾਹ ਵੇ ਆਵੇ ਨਾ (x੨)
ਮੈਂ ਤੇਰਾ ਨਾਮ ਧੇਯਉਣੀ ਆ
ਵੇ ਚਾਨਣਾ ਤੈਨੂੰ ਚੌਹਣੀ ਆ
ਚਾਨਣਾ ਤੈਨੂੰ ਚੌਹਣੀ ਆ
ਚਾਨਣਾ ਤੈਨੂੰ ਚੌਹਣੀ ਆ
ਚਾਨਣਾ ਤੈਨੂੰ ਚੌਹਣੀ ਆ
 

 

Translations of "ਅੱਖੀਆਂ ਚ ਪਾਣੀ ..."
Nachhatar Gill: Top 3
Please help to translate "ਅੱਖੀਆਂ ਚ ਪਾਣੀ"
Comments