✕
Proofreading requested
Punjabi
Original lyrics
ਯਾਰੀਆਂ
ਅੱਸੀ ਗਬਰੂ ਪੰਜਾਬੀ ਦਿਲ ਜਿਹੜੇ ਨਾਲ ਲਾਇ ਏ, ਓਹਨੂੰ ਚੜ੍ਹ ਕੇ ਨਾ ਜਾਇ ਏ ਨੀ
ਜਦੋਂ ਕਰ ਲਾਇ ਏ ਪਿਆਰ, ਸਾਰੇ ਕੌਲ ਕਰਾਰ, ਪੂਰੇ ਕਰਕੇ ਵਿਖਾਇ ਏ ਨੀ
ਭਾਂਵੇ ਕਰੇ ਜਾਗ ਵਯਾਰ, ਪਿੱਛੇ ਕਰੀਦਾ ਨੀ ਪਿਆਰ, ਅੱਸੀ ਤੋੜ ਚੜ੍ਹਾਈ ਏ ਨੀ
ਜਿਹਨੂੰ ਦਿਲ ਚ ਵਸਾਇ ਏ, ਓਹਨੂੰ ਜਿੰਦ ਵੀ ਬਨਾਇ ਏ, ਕਦੇ ਆਖ ਨਾ ਚੁਰਾਇ ਏ ਨੀ
ਲੱਗੀਆਂ ਲਾ ਕੇ, ਆਪਣਾ ਕਹਿ ਕੇ
ਸਾਜਨਾ ਤੋਂ ਨਾ ਕਦੇ ਮੁਖ ਪ੍ਰਤਾਇ ਏ ਨੀ
ਲਾਈ ਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈ ਏ ਨੀ
ਮੁਕ ਜਾਵੇ ਭਾਂਵੇ ਜਾਂ ਏ
ਪਰ ਯਾਰ ਤੋਂ ਦੂਰ ਨਾ ਜਾਈ ਏ ਨੀ
ਲਾਈ ਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈ ਏ ਨੀ
ਮੁਕ ਜਾਵੇ ਭਾਂਵੇ ਜਾਂ ਏ
ਪਰ ਯਾਰ ਤੋਂ ਦੂਰ ਨਾ ਜਾਈ ਏ ਨੀ
ਸੱਚੀਆਂ ਪ੍ਰੀਤਾਂ ਜਦੋਂ ਲਾ ਲਾਈ ਏ, ਸੱਜਣਾ ਨੂੰ ਨਈ ਅਜ਼ਮਾਇਦਾ
ਦਿਲ ਜਦੋਂ ਦਿਲ ਨਾ ਵਤਾ ਲਾਈ ਏ, ਹਾਥ ਨਾਇਯੋਂ ਆਪਣਾ ਚੁਦਾਇਦਾ
ਸੋਨੇ ਭਾਂਵੇ ਮਿਲ ਜਾਂ ਲੱਖ ਨੀ, ਕਦੇ ਨੀ ਯਾਰ ਵਤਾਇਦਾ
ਨੱਚਣਾ ਜੇ ਪਾਈ ਜੇ ਬੰਨ ਘੁੰਗਰੂ, ਨਾਚ ਕੇ ਵੀ ਯਾਰ ਮਨਾਈਦਾ
ਜੇ ਨਾ ਹੋਵੇ, ਸੋਨਾ ਰਾਜ਼ੀ
ਇਕ ਪਲ ਵੀ ਨਾ, ਕਿੱਤੇ ਚੈਨ ਨਾ ਪਾਈ ਏ ਨੀ
ਲਾਈ ਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈ ਏ ਨੀ
ਮੁਕ ਜਾਵੇ ਭਾਂਵੇ ਜਾਂ ਏ
ਪਰ ਯਾਰ ਤੋਂ ਦੂਰ ਨਾ ਜਾਈ ਏ ਨੀ
ਲਾਈ ਏ ਜੇ ਯਾਰੀਆਂ
ਫਿਰ ਲਾ ਕੇ ਤੋੜ ਨਿਭਾਈ ਏ ਨੀ
ਮੁਕ ਜਾਵੇ ਭਾਂਵੇ ਜਾਂ ਏ
ਪਰ ਯਾਰ ਤੋਂ ਦੂਰ ਨਾ ਜਾਈ ਏ ਨੀ
Submitted by
ThaGurrl. on 2011-11-19

Contributors:
Skribbl,
Miley_Lovato


English
Translation
friendsships/love relationships
we punjabi guys when put our heart to someone, well never leave her
when we fall in love, fulfil all our promises
even if the whole world is against us, we dont back off, we fulfill till the end
who we make reside in our heart, we make her our life, and will never ignore her
after doing friendship, after sayin her ours
we never turn our face from our love
when we make friendship with someone
we fulfill it till the end
even if the life is over
well never go away from our love
when we make friendship with someone
we fulfill it till the end
even if the life is over
well never go away from our love
when you have true interest in her, you should never test her then
after exchanging hearts, one should never leave her hand then
even if u see hundred thousand preety faces, never change your loved one then
even if u have to wear ghungru to make your loved one happy you do that cause sometimes you have to dance to make it upto them (punjabi saying)
if the loved one is annoyed with us
we will never feel good not even for one moment
when we make friendship with someone
we fulfill it till the end
even if the life is over
well never go away from our love
when we make friendship with someone
we fulfill it till the end
even if the life is over
well never go away from our love
Thanks! ❤ thanked 352 times |
You can thank submitter by pressing this button |
Submitted by
hisanr on 2011-12-21

Added in reply to request by
birdins01

✕
Comments
this is as close as i can get, these are excellent lyrics in punjabi but when changing lyrics it kinda feels weird. hope youll like my efforts. obsessed with this song
hizzy