✕
Sprache:
Pandschabi
ਏਵਰੀਥਿੰਗ 2 Transliterationen
ਏਵਰੀਥਿੰਗ, ਏਵਰੀਥਿੰਗ
ਯੇਹ, ਆ, ਆ
ਤੂੰ ਮੇਰਾ ਸਭ ਕੁੱਛ
ਤੇ ਮੈਂ ਸਭ ਕੁੱਛ
ਤੇਰੇ ਉੱਤੇ ਵਾਰ ਦਿਆਂ
ਚੰਦਰਾਂ ਜੀ ਦਿਲ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਇਆ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕੀ ਸਮਝੇ ਤੂੰ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਦੇਵਾ ਤੈਨੂੰ ਏਵਰੀਥਿੰਗ, ਏਵਰੀਥਿੰਗ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਬਣ ਜਾ ਏਵਰੀਥਿੰਗਹੁੰਨ
ਲਾਈਆਂ ਬਸ ਤੇਰੇ ਨਾਲ ਯਾਰੀਆਂ
ਕਿਤੀਆਂ ਸੀ ਦਿਲੋਂ ਨੀ ਮੈਂ ਸਾਰੀਆਂ
ਮੈਂ ਤਾਂ ਨਾ ਹੋ ਤੂੰ ਕਦੇ ਖ਼ਫ਼ਾ
ਕਿਵੇਂ ਜਾਣੇ ਤੂੰ ਮੇਰੀ ਵਫ਼ਾ
ਸੁਣ ਯਾਰਾ ਤੂੰ ਕਿਨਾਰਾ
ਸੁਣ ਯਾਰਾ ਸਹਾਰਾ ਤੂੰ
ਤੂੰ ਮੇਰਾ ਸਭ ਕੁੱਛ
ਤੇ ਮੈਂ ਸਭ ਕੁੱਛ
ਤੇਰੇ ਉੱਤੇ ਵਾਰ ਦਿਆਂ
ਚੰਦਰਾਂ ਜੀ ਦਿਲ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਇਆ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕੀ ਸਮਝੇ ਤੂੰ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਦੇਵਾ ਤੈਨੂੰ ਏਵਰੀਥਿੰਗ, ਏਵਰੀਥਿੰਗ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਬਣ ਜਾ ਏਵਰੀਥਿੰਗ
ਹੋ ਲਾ ਲਾ ਲਾ ਲਾ ਹੋ ਲਾ ਲਾ ਲਾ ਲਾ
ਸਾਹਾਂ ਨਾਲ ਸਾਹ ਜੁੜ ਗਏ
ਭੁੱਲ ਲੈਣਾ ਰੱਬ ਦਾ ਵੀ ਨਾਂ
ਸਾਰੇ ਜਗ ਤੋਂ ਨੀ ਦੂਰ ਤੈਨੂੰ ਲੈ ਜਾਵਾਂ
ਤੈਨੂੰ ਲੈ ਜਾਵਾਂ
ਤੇਰੇ ਬਿਨਾ ਮੇਰਾ ਕੌਣ, ਮੇਰਾ ਤੂੰ ਸਹਾਰਾ
ਰਹਿਣਾ ਮੈਂ ਤੇਰੇ ਨੀ ਕੋਲ
ਕਰਦਾ ਤੈਨੂੰ ਮੈਂ ਵਾਅਦਾ
ਤਨ੍ਹਾ ਕੱਲੇਆ ਮੁੱਕ ਨ ਰਾਤਾਂ
ਕਾਸ਼ ਹੋਣ ਮੁਲਾਕਾਤਾਂ
ਤੂੰ ਮੇਰਾ ਸਭ ਕੁੱਛ
ਤੇ ਮੈਂ ਸਭ ਕੁੱਛ
ਤੇਰੇ ਉੱਤੇ ਵਾਰ ਦਿਆਂ
ਚੰਦਰਾਂ ਜੀ ਦਿਲ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਇਆ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕੀ ਸਮਝੇ ਤੂੰ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਦੇਵਾ ਤੈਨੂੰ ਏਵਰੀਥਿੰਗ, ਏਵਰੀਥਿੰਗ
ਤੂੰ ਹੀ ਮੇਰਾ ਏਵਰੀਥਿੰਗ, ਏਵਰੀਥਿੰਗ
ਬਣ ਜਾ ਏਵਰੀਥਿੰਗ ਹਾਂ








