• Amrinder Gill

    Transliteration

Share
Font Size
Punjabi
Original lyrics

ਜਿੰਦ

ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ
ਪਾਵਾਂ ਭੋਰ ਕੇ ਅਣ ਦੀਆਂ ਬੁਰਕੀਆਂ ਮੈਂ
ਖ਼ਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ
ਦੇਵਾਂ ਕੰਨਾਂ ਚੋਣ ਲਾਹ ਕੇ ਮੁਰਕੀਆਂ ਮੈਂ
 
ਤੇਰੇ ਜਾਣ ਮਗਰੋਂ ਗੁੱਟਾਂ ਗੁੰਡਿਆਂ ਨਾ
ਗੁੰਡਿਆਂ ਨਾ ਮੈਂ ਗੁੱਟਾਂ ਗੁੰਡਿਆਂ ਨਾ
 
ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ (x੩)
 
ਗਹਿਣੇ ਕੱਪੜੇ ਰਹਿਣ ਮੇਰੇ ਮੱਸ ਉੱਤੇ
ਰੂਹਾਂ ਨਿਕਲ ਨਾ ਦੇਹੀ ਵਿਚੋਂ ਨੰਗੀਆਂ ਨੇ
ਆਸਾਂ ਨੈਣਾ ਨੇ ਹੱਲੇ ਤਕ ਰੱਖੀਆਂ ਨੇ
ਛੇੱਤੀ ਬੌਦ ਵੇ ਜਿੰਦਾਂ ਹੱਥੋਂ ਲੱਗਿਆਂ ਨੇ
 
ਤੇਰੇ ਬਾਅਦ ਕਿੱਸੇ ਨਾ ਮੇਰੀ ਬਾਤ ਸੁਣੀ
ਨਾ ਮੇਰੀ ਬਾਤ ਸੁਣੀ ਨਾ ਮੇਰੀ ਬਾਤ ਸੁਣੀ
 
ਹੁਣ ਮੌਤ ਦੇ ਵਾਲ ਨੂੰ ਤੁੱਰ ਪਾਈਆਂ ਮੈਂ (x੩)
 
ਟੁੱਟ ਜਾਵਣਾ ਅੰਤ ਨੂੰ ਤਾਰ ਪਾਈ
ਨਾਇਯੋਂ ਵੱਜਣ ਫ਼ੇਰ ਸਾਰੰਗੀਆਂ ਨੇ
ਪੈੜਾਂ ਉੱਠਣਾ ਲੱਗੀਆਂ ਮਹਿਫ਼ਿਲਾਂ ਚੋਂ
ਨਾਇਯੋਂ ਰੋਕਣਾ ਸਾਥੀਆਂ ਸਾਖੀਆਂ ਨੇ
 
ਸੂਰੇ ਸਦਾ ਨੇ ਕੱਚੀਆਂ ਵਿਚ ਰਹਿਣੇ
ਨਾ ਰਹਿਣੇ ਬਾਯੀ ਨਾ ਰਹਿਣੇ
 
ਕਿੱਲੇ ਟਾੱਪਣੇ ਨਾਲ ਬੁਲੰਦੀਆਂ ਦੇ (x੩)
 
Transliteration
Translation

Jind

Tere naam ton roz kabootaran nu,
Pawan bhor ke ann diyan burkiyan main,
Khabran dasse je teriyan daak wala,
Dewan kanna chon lah ke murkiyan main.
 
Tere jann magron guttan gundiyan na,
Gundiyan na main guttan gundiyan na
 
Na hi vartiyan bindiyan surkhiyan main,(x3)
 
Gehne kapde rehn mere mass utte,
Roohan nikal na dehi vichon nangiyan ne,
Aasan naina ne halle tak rakhiyan ne,
Chetti baud ve jindan hathon langiyan ne
 
Tere baad kisse na meri baat suni,
Na meri baat suni na meri baat suni
 
Hunn maut de wal nu turr payian main,(x3)
 
Tutt jaavna ant nu taar payi,
Naiyo wajjna fer sarangiyan ne,
Pedan uthna laggiyan mehfilan chon,
Naiyo rokna sathiyan sakhiyan ne,
 
Surre sada na kacheyan wich rehne,
Na rehne bayi na rehne
 
Kille tappne naal bulandiyan de,(x3)
 

Translations of "ਜਿੰਦ (Jind)"

Transliteration
Comments