✕
Proofreading requested
Punjabi
Original lyrics
ਲੀਕਾਂ
ਜੁੜਦੇ ਤੇਰੇ ਨਾ ਦੇ
ਸੁਪਨੇ ਸਰਗੀ ਵੇਹੜੇ ਨੂੰ (x੨)
ਦਿਲ ਇਹ ਕਹਿੰਦਾ ਅੜੀਏ
ਅੱਖਾਂ ਨਹੀਓਂ ਖੋਲ੍ਹਣੀ ਆਂ
ਤੇਰਾ ਸੁਰਖ ਦੁਪੱਟਾ
ਸੁਮਬਰੇ ਰੂਹ ਦੇ ਵੇਹੜੇ ਨੀ
ਸਿੱਖ ਗਏ ਭੁੱਲ ਤੇਰੇ
ਅੰਕਾਈਆਂ ਗੱਲਾਂ ਬੋਲਣੀਆਂ
ਰੱਬ ਡਿਯਾਬ ਫ਼ਾਜ਼ਲਾਂ ਤੇ
ਰੁਖ਼ਸਾਰ ਤੇਰਾ ਜੇ ਦਿੱਸਦਾ ਏ
ਗੂੰਜ਼ਲਾ ਇਸ਼ਕ਼ ਦੀਆਂ ਮੈਂ
ਤੇਰੇ ਨਾਲ ਫ਼ਰੋ ਲੈਣੀਆਂ
ਲਾਉਦੇ ਵੇਹੜੇ ਹੋਵੇ
ਦਿਵਾ ਬਾਰੀ ਜਾਗਦਾ ਨੀ
ਤੇਰੇ ਹੱਥ ਮੈਂ ਲੀਕਾਂ
ਆਪਣੇ ਨਾ ਦੀਆ ਤੋਲਾਣੀਆਂ (x੨)
ਮੇਰੀ ਸੂਹੀ ਪਗੜੀ
ਤੇਰਾ ਰੰਗਲਾ ਚੂੜਾ ਨੀ
ਮੈਨੂੰ ਫ਼ਿਕਰੇ ਨੂੰ ਰੰਗ
ਇਸ਼ਕ਼ ਦਾ ਚੜ੍ਹਿਆ ਗੂਹੜਾ ਨੀ (x੨)
ਤੇਰੇ ਨੈਣ ਨੀ ਮੈਨੂੰ
ਰੀਝਾਂ ਲਾ ਜਦ ਵਹਿੰਦੇ ਨੇ
ਪੂਰਾ ਹੁੰਦਾ ਦਿੱਸਦਾ
ਹਰ ਇੱਕ ਖ਼ਵਾਬ ਅਧੂਰਾ ਨੀ
ਅਨਪੜ੍ਹ ਅੱਖੀਆਂ ਨੇ
ਤੇਰੀ ਅੱਖ ਦੀ ਬੋਲੀ ਸਿੱਖਣੀ ਏ
ਨਾ ਹੁਣ ਰਾਜ ਨੇ ਅੜੀਏ
ਹੋਰ ਕਿਤੱਬਣ ਫੋਲਾਨੀਆਂ (x੨)
ਤੇਰੇ ਮੱਥੇ ਉੱਤੇ
ਟਿੱਕਾ ਝੂਟੇ ਪੀਂਗਾਨ ਨੀ
ਪਾਲਕਾਂ ਝੁਕੀਆਂ ਝੁਕੀਆਂ
ਲੱਗਦੀਆਂ ਨੇ ਸ਼ਾਰਮਾਈਆਂ ਨੀ (x੨)
ਮੈਂ ਵੀ ਡੀਕਾਂ ਨੀ
ਕੱਢ ਬੋਲ ਗੁਲਾਬੀ ਬੋਲਾਂਗੇ
ਬਾਤਾਂ ਇਸ਼ਕ਼ ਦੀਆਂ
ਜੋ ਅੱਖੀਆਂ ਦੇ ਨਾਲ ਪਾਈਆਂ ਨੀ
ਨੀ ਮੈਂ ਜਦਕੇ ਤੇਰੀ
ਚੁੰਨੀ ਤਾਰਾ ਤਾਰਾ ਨੀ
ਤੇਰੇ ਮੱਥੇ ਉੱਤੇ ਚੰਨ ਦੀਆਂ
ਰਿਸ਼ਮਾਂ ਘੋਲਾਣੀਆਂ (x੨)
Transliteration
Translation
Leekan
Jud’de tere naa de
Supne sargi vehde nu x (2)
Dil eh kehnda adiye
Akhan nahio kholni aan
Tera surkh dupatta
Sumbre rooh de vehde ni
Sikh gaye bhull tere
Ankaiyan gallan bolaniya
Rab diyab fazlan te
Rukhsar tera je dissda ae
Gunzla ishq diyan main
Tere naal faro lainiyan
Laude vehde hove
Diva baari jagda ni
Tere hath main leekan
Apne naa diya tolaniya x (2)
Meri soohi pagdi
Tera rangla chooda ni
Mainu fikkre nu rang
Ishq da chadheya goohda ni x (2)
Tere nain ni mainu
Reejhan la jad vehnde ne
Poora hunda dissda
Har ik khwaab adhoora ni
Anpadh akhiyan ne
Teri ankh di boli sikhni ae
Na hunn raaj ne adiye
Hor kitabban folaniyan x (2)
Tere mathe utte
Tikka jhoote peengan ni
Palkan jhukiyan jhukiyan
Lagdiyan ne sharmaiyan ni x (2)
Main vi deekan ni
Kad bol gulaabi bolange
Baatan ishq diyan
Jo akhiyan de naal paaiyan ni
Ni main jadke teri
Chunni taara taara ni
Tere mathe utte chann diyan
Rishman gholaniyan x (2)
✕
Comments
Russia is waging a disgraceful war on Ukraine. Stand With Ukraine!
About translator
Role: Editor


Contributions:
- 1248 translations
- 2754 transliterations
- 2848 songs
- 2400 thanks received
- 98 translation requests fulfilled for 71 members
- 63 transcription requests fulfilled
- added 7 idioms
- explained 7 idioms
- left 221 comments
- added 7 annotations
- added 105 subtitles
- added 680 artists
Languages:
- native
- English
- Hindi
- fluent
- English
- Hindi
- Japanese
- Urdu
- intermediate
- French
- Gaddi
- Kangri
- Konkani
- Prakrit
- Saurashtra
- Spanish
- beginner
- Arabic
- English (Middle English)
- English (Old English)
- Hmar
- Ho
- Kashmiri
- Nawayathi
- Ojibwe
- Punjabi
- Sanskrit
- Santali
- Taiwanese Hokkien
- Tamil
- Telugu
marta90
Skribbl
Song from Ashke movie (2018)