✕
Proofreading requested
Punjabi
Original lyrics
ਬੱਲੇ ਕੀ ਜਾਣਾ
ਨਾ ਮੈਂ ਮੋਮਿਨ ਵਿਚ ਮਸੀਤ ਆਂ
ਨਾ ਮੈਂ ਵਿਚ ਕੁਫ਼ਰ ਦੀਆਂ ਰੀਤ ਆਂ
ਨਾ ਮੈਂ ਪਾਕਾਂ ਵਿਚ ਪਲੀਤ ਆਂ
ਨਾ ਮੈਂ ਮੂਸਾ ਨਾ ਫਰਔਨ
ਬੱਲੇ! ਕੀ ਜਾਣਾ ਮੈਂ ਕੌਣ
ਨਾ ਮੈਂ ਅੰਦਰ ਵੇਦ ਕਿਤਾਬ ਆਂ
ਨਾ ਵਿਚ ਭੰਗਾਂ ਨਾ ਸ਼ਰਾਬ ਆਂ
ਨਾ ਵਿਚ ਰਿੰਦਾਂ ਮਸਤ ਖ਼ਰਾਬ ਆਂ
ਨਾ ਵਿਚ ਜਾਗਣ ਨਾ ਵਿਚ ਸੌਂ
ਬੱਲੇ! ਕੀ ਜਾਣਾ ਮੈਂ ਕੌਣ
ਨਾ ਵਿਚ ਸ਼ਾਦੀ ਨਾ ਗ਼ਮਨਾਕੀ
ਨਾ ਮੈਂ ਵਿਚ ਪਲੀਤੀ ਪਾਕਿ
ਨਾ ਮੈਂ ਆਬੀ ਨਾ ਮੈਂ ਖਾਕੀ
ਨਾ ਮੈਂ ਆਤਿਸ਼ ਨਾ ਮੈਂ ਪਾਉਣ
ਬੱਲੇ! ਕੀ ਜਾਣਾ ਮੈਂ ਕੌਣ
ਨਾ ਮੈਂ ਅਰਬੀ ਨਾ ਲਾਹੌਰੀ
ਨਾ ਮੈਂ ਹਿੰਦੀ ਸ਼ਹਿਰ ਨਗੌਰੀ
ਨਾ ਹਿੰਦੂ ਨਾ ਤੁਰਕ ਪੇਸ਼ਵਾਰੀ
ਨਾ ਮੈਂ ਰਹਿੰਦਾ ਵਿਚ ਨਾਦੌਣ
ਬੱਲੇ, ਕੀ ਜਾਣਾ ਮੈਂ ਕੌਣ
ਨਾ ਮੈਂ ਭੈਠ ਮਜ਼ਹਬ ਦਾ ਪਾਯਾ
ਨਾ ਮੈਂ ਆਦਮ ਹੱਵਾ ਜਾਯਾ
ਨਾ ਮੈਂ ਆਪਣਾ ਨਾਮ ਧਰਾਇਆ
ਨਾ ਵਿਚ ਬੈਠਣ ਨਾ ਵਿਚ ਭੌਂ
ਬੱਲੇ, ਕੀ ਜਾਣਾ ਮੈਂ ਕੌਣ
ਅੱਵਲ ਆਖਿਰ ਆਪ ਨੂੰ ਜਾਣਾ
ਨਾ ਕੋਈ ਦੂਜਾ ਹੋਰ ਪਹਿਚਾਣ
ਮੈਥੋਂ ਹੋਰ ਨਾ ਕੋਈ ਸਿਆਣਾ
ਬੱਲੇ! ਓ ਖਾਦਾਂ ਹੈ ਕੌਣ
ਬੱਲੇ, ਕੀ ਜਾਣਾ ਮੈਂ ਕੌਣ
English
Translation
Bulleh—how should I know?
No mosque-bound believer am I1,
nor keeper of the rites of unbelief2;
no blemish among the stainless3,
neither Moses nor Pharaoh4.
Bulleh—how should I know who I am? 5
Not housed in the Vedas or in scripture6;
not in bhang nor in wine,
not with the libertines, ecstatically undone7;
not in the watch, not in the sleep8.
Bulleh—how should I know who I am?
Not in wedding, not in mourning9;
not in defilement, not in purity;
not water, not earth,
not fire, not air10.
Bulleh—how should I know who I am?
Not Arab, not of Lahore,
not Hindi—nor of Nagaur,
not Hindu, not Turk of Peshawar,
I dwell not in Nadaun11.
Bulleh—how should I know who I am?
Not set upon religion’s cornerstone,
not the child of Adam and Eve12,
not self-named,
neither seated nor a rover.
Bulleh—how should I know who I am?
From first to last, only the Self have I known,
no other is there to recognize13;
beyond me, no one wiser—
Bulleh, who is it that eats?
Bulleh—how should I know who I am?
- 1. “Momin” = devout Muslim; “mosque” signals orthodox worship. The line negates confessional identity.
- 2. “Kufr” = unbelief/heresy; “rites” stresses outward practice. Paired with “momin,” it forms a polarity the poem refuses.
- 3. “Pak/palīt” = ritually pure/impure across South Asian religious codes; the verse rejects ritual status.
- 4. Moses vs. Pharaoh: prophet vs. tyrant—archetypal moral-political opposites being negated.
- 5. “Bulleh” is the poet Bulleh Shah in vocative; the refrain enacts self-address and inquiry.
- 6. “Vedas” symbolize scriptural authority (Hindu/Sikh contexts); “books” generalizes to canon.
- 7. “Bhang” = cannabis drink; “sharāb” = alcohol; “rind mast-kharāb” = Sufi “libertines” in ecstatic inebriation—both piety and antinomian excess are set aside.
- 8. States of consciousness; Sufi–bhakti discourse points beyond both.
- 9. Lifecycle rites; the poem moves beyond social roles and ceremonies.
- 10. Classical four elements; negation of material categories.
- 11. Ethnicities and place-names across the region; the list dissolves ethnic/territorial identity.
- 12. Abrahamic genealogy; denial of fixed lineage/origin.
- 13. Non-dual realization: only the Self is to be known; the variant line that follows (“who is it that eats?”) questions agency in ordinary acts.
Thanks! ❤ thanked 1 time |
You can thank submitter by pressing this button |
Thanks Details:
User | Time ago |
---|---|
D_000 | 2 hours 1 min |
Submitted by
bjorkmaniak on 2025-10-06

Added in reply to request by
pritha

✕
Comments
Russia is waging a disgraceful war on Ukraine. Stand With Ukraine!
Please translate this song to English.