✕
Proofreading requested
Punjabi
Original lyrics
ਤੂ ਜੁਦਾ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਜਾਨ ਮੇਰੀ ਤਨਹਾਈਂ ਦੀ ਨਿਤ
ਗਲ ਲਗ ਲਗ ਕੇ ਰੋਈ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਸਾਥ ਤੇਰੇ ਦਾ ਹੋਰ
ਅੱਸੀ ਨਿੱਘ ਲੈਨਾ ਸੀ
ਤੂ ਹੈ ਮੋੜ ਤੇ ਨਹੀਂ
ਅਲਵਿਦਾ ਕਹਿਣਾ ਸੀ (x੨)
ਰੋਮ ਰੋਮ ਵਿਚ ਅੱਜ ਵੀ ਤੇਰੇ
ਸਾਹਾਂ ਦੀ ਖੁਸ਼ਬੋਈ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ
ਉਂਜ ਦੁਨੀਆ ਤੇਰੀ ਲੋਗ
ਵਿਚਰਦੇ ਮਿਲਦੇ ਨੀ
ਬਿਨ ਤੇਰੇ ਸਭ ਚਾਅ ਹੀ ਮਰ ਗਏ
ਦਿਲ ਦੇ ਨੇ (x੨)
ਡੱਬ ਲਾਵਾਂ ਦਿਲ ਦੀ ਨੁੱਕਰੇ
ਨਾ ਜਾਵੇ ਪੀੜ੍ਹ ਲੁਕੋਈ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ (x੨)
ਇੱਕ ਦੂਜੇ ਨੂੰ ਲੋਗ ਵੀ
ਅਕਸਰ ਪੁੱਛਦੇ ਨੇ
ਜਾਨ ਤੋਂ ਪਿਆਰੇ ਕਿਓਂ
ਅਚਾਣਕ ਰੁਸਦੇ ਨੇ (x੨)
ਰਾਜ ਕਾਕੜੇ ਬੰਝ ਸਾਜਨ
ਜਿੰਦ ਨ ਜੀਉਂਦੀ ਨ ਮੋਇ
ਤੂ ਜੁਦਾ ਹੋਇਓਂ
ਪਰ ਤੇਰੀ ਯਾਦ ਜੁਦਾ ਨਾ ਹੋਇ (x੫)
Submitted by
Dil....Ell on 2017-10-13
Dil....Ell on 2017-10-13Contributors:
Skribbl
SkribblTransliteration
Translation
Tu Judaa
Tu judaa hoyon
Par teri yaad juda na hoyi
Tu judaa hoyon
Par teri yaad juda na hoyi
Jaan meri tanhaaiyan de nit
Gal lag lag ke royi....
Tu judaa hoyon
Par teri yaad juda na hoyi
Tu judaa hoyon
Par teri yaad juda na hoyi
Saath tere da hor
Assi nigh laina si
Tu is mod te nai
Alvida kehna si (x2)
Rom rom vich ajj vi tere
Sahan di khushboyi
Tu juda hoyon,
Par teri yaad judaa na hoyi
Tu juda hoyon,
Par teri yaad judaa na hoyi
Unj duniya te log
Vicharde milde ne...
Bin tere sab chaa hi mar gaye
Dil de ne... (x2)
Dab lavan dil di nukre
Na jave peerh lukoyi
Tu judaa hoyon,
Par teri yaad judaa na hoyi.. X2
Ik dooje nu log vi
Aksar puchde ne
Jaan to pyaare kyo
Achanak rusde ne... (x2)
Raj kakre banjh sajan
Jind na jeeondi na moyi
Tu judaa hoyon
Par teri yaad judaa na hoyi... (x5)
✕
Comments
Russia is waging a disgraceful war on Ukraine. Stand With Ukraine!
About translator
Role: Editor


Contributions:
- 1247 translations
- 2754 transliterations
- 2848 songs
- 2400 thanks received
- 98 translation requests fulfilled for 71 members
- 63 transcription requests fulfilled
- added 7 idioms
- explained 7 idioms
- left 221 comments
- added 7 annotations
- added 105 subtitles
- added 680 artists
Languages:
- native
- English
- Hindi
- fluent
- English
- Hindi
- Japanese
- Urdu
- intermediate
- French
- Gaddi
- Kangri
- Konkani
- Prakrit
- Saurashtra
- Spanish
- beginner
- Arabic
- English (Middle English)
- English (Old English)
- Hmar
- Ho
- Kashmiri
- Nawayathi
- Ojibwe
- Punjabi
- Sanskrit
- Santali
- Taiwanese Hokkien
- Tamil
- Telugu