✕
ਕੀ ਸਮਝਾਏ
ਕੀ ਸਮਝਾਏ ਸੱਜਣਾ ਇੰਨਾ ਨੈਣ ਕਮਲਿਆ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਰਾ ਨਹੀਂ ਹੁੰਦਾ
ਜੱਗ ਜਾਂਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉੱਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
ਇਸ਼ਕ਼ ਕਮਾਇਆ ਡਰ ਦੁਨੀਆਂ ਦਾ ਲਾਹ ਕੇ ਮੈਂ
ਸੱਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਇਸ਼ਕ਼ ਕਮਾਇਆ ਡਰ ਦੁਨੀਆਂ ਦਾ ਲਾਹ ਕੇ ਮੈਂ
ਸੱਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ
ਜਿਹੜੀ ਧਰਤੀ ਇਸ਼ਕ਼ ਸਮੁੰਦਰਾਂ ਦੇ ਵਿਚ ਰਹਿੰਦੀ ਏ
ਉਸ ਬੇਹਰਿ ਦਾ ਕੋਈ ਕਿਨਾਰਾ ਨਹੀਂ ਹੁੰਦਾ
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ
ਤੂੰ ਕੀ ਜਾਣੇ ਅੱਸੀਂ ਤਾ ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅੱਸੀਂ ਗਵਾਈਆਂ ਨੇ
ਤੂੰ ਕੀ ਜਾਣੇ ਅੱਸੀਂ ਤੇ
ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ
ਅੱਸੀਂ ਗਵਾਈਆਂ ਨੇ
ਚੇਤੇ ਕਰਕੇ ਤੈਨੂੰ ਹੁਣ ਵੀ ਰਾਤਾਂ ਉੱਠ ਉੱਠ ਕੇ
ਭਾਰੂ ਗਵਾਹੀ ਸੁੱਤਾ ਇੱਕ ਵੀ ਤਾਰਾ ਨਹੀਂ ਹੁੰਦਾ
ਜਿਸ ਪਲ ਮੇਰੀ ਤੂੰ
ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਾਵੇ
ਰੱਬ ਸਾਹਾਂ ਨੂੰ
ਅੱਖੀਆਂ ਲਾਕੇ ਨਿਮੇਆਂ ਦੀ ਕਦੇ ਮੁਖ ਨੂੰ ਮੋਹਰਿਦਾ
ਇੰਜ ਵਿਛੇਰੀਆਂ ਦਾ ਫ਼ੇਰ ਮੇਲ ਦੁਬਾਰਾ ਨਹੀਂ ਹੁੰਦਾ
Comments
aj_ajay
Skribbl
Miley_Lovato






