• Amrinder Gill

    ਗੋਰਿਆਂ ਨੂੰ ਦਫ਼ਾ ਕਰੋ

Share
Font Size
ਅਸੀਂ ਦਿਲ ਤੜਫਾਓਣਾ ਏ
ਅਸੀਂ ਦਿਲ ਤੜਫਾਓਣਾ ਏ
ਮਾਹੀ ਕਾਲੇ ਕਜਲੇ ਜਿਯਾ
ਅੱਜ ਅੱਖੀਆਂ ਚ ਪਾਉਣਾ ਏ
ਮਾਹੀ ਕਾਲੇ ਕਜਲੇ ਜਿਯਾ
ਅੱਜ ਅੱਖੀਆਂ ਚ ਪਾਉਣਾ ਏ
 
O, Mr. Black black
ਮੁੜ ਕੇ ਆਜਾ back back
ਲੈ ਜਾ ਮੈਨੂੰ ਨਾਲ ਮੈਂ ਕਰ ਲਿਆ ਤਾਂਚੀ pack
Pink ਮੋੜ੍ਹਤਾ ਦਿਲ ਥੋਰਤਾ ਇੱਕ ਓਹਦੇ ਹੀ ਕਰਕੇ
ਓ ਨਾ ਜਾਣੇ ਓਹਦੇ ਕਰਕੇ ਏ ਦਿਲ ਧੜਕੇ
ਮੈਂ ਹਾਂ silver ਦੀ ਤਾਰ ਗੋਰਿਆਂ ਨੂੰ ਦਫ਼ਾ ਕਰੋ
ਮੇਰਾ ਕਾਲਾ ਹੈ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਹਾਂ silver ਦੀ ਤਾਰ ਗੋਰਿਆਂ ਨੂੰ ਦਫ਼ਾ ਕਰੋ
ਹਾਂ love ਦਾ ਨਾਮ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ
 
ਹੋ ਮੇਰੇ ਦੋਵੇਂ ਨੈਣ ਤੇਰੇ ਉੱਤੇ ਰਹਿਣ
ਤੇਰੇ ਕਰਦੇ ਰਾਹਾਂ ਨਜ਼ਾਰੇ
ਨਾ ਹੇਠ ਮੇਰਾ ਸ਼ੱਦ ਮੇਰੇ ਸੀਨੇ ਵਿੱਚੋ ਕੱਦ
ਮੇਰਾ ਦਿਲ ਲਾਏ ਜਾ ਮੁਟਿਆਰੇ
ਬੱਲੇ ਬੱਲੇ ਅਸੀਂ ਨੀ ਰਹਿਣਾ ਕਾਲੇ
ਪੈ ਜਾਣਾ ਤੇਰੇ ਪੱਲੇ
ਭਾਵੀ ਤੂੰ ਸਾਂਨੂੰ ਨਾ ਕਰ ਦੇ (x੨)
 
ਇਥੇ ਓਥੇ ਹੋਣ ਲੱਗੇ ਨੇ ਤੇਰੇ ਮੇਰੇ ਚਰਚੇ
ਰੱਬ ਨੇ ਉੱਤੋਂ ਲਿਖ ਕੇ ਭੇਜੇ ਨੇ ਏ ਇਸ਼ਕ਼ ਦੇ ਪ੍ਰਛੇ
ਮੈਂ ਹਾਂ silver ਦੀ ਤਾਰ ਗੋਰਿਆਂ ਨੂੰ ਦਫ਼ਾ ਕਰੋ
ਮੇਰਾ ਕਾਲਾ ਹੈ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ
ਮੈਂ ਹਾਂ silver ਦੀ ਤਾਰ ਗੋਰਿਆਂ ਨੂੰ ਦਫ਼ਾ ਕਰੋ
ਹਾਂ love ਦਾ ਨਾਮ ਸਰਦਾਰ, ਗੋਰਿਆਂ ਨੂੰ ਦਫ਼ਾ ਕਰੋ
 
Translations

Comments