✕
ਮਾਰ ਮਾਰਕੇ ਤਨ ਮਿਲੇ ਸੀ
ਐਡੇ ਵੀ ਕਿ ਗਿਲੇ ਸੀ
ਸੂਲੀ ਤੇ ਲਟਕੀਆਂ ਦਾ ਐਤਬਾਰ ਵੀ ਨਾ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਤੈਨੂੰ ਪਿਆਰ ਵੀ ਨਾ ਆਯਾ
ਓ ਪਿਆਰ ਓ ਵਫ਼ਾਵਾਂ
ਓ ਤੜਪ ਤੇ ਓ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ
ਕੀਹਦੇ ਤੋਂ ਵਾਰ ਆਯਾ
ਓ ਪਿਆਰ ਓ ਵਫ਼ਾਵਾਂ
ਓ ਤੜਪ ਤੇ ਓ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ
ਕੀਹਦੇ ਤੋਂ ਵਾਰ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਤੈਨੂੰ ਪਿਆਰ ਵੀ ਨਾ ਆਯਾ
ਇਹ ਡੋਰ ਰਿਸ਼ਤਿਆਂ ਦੀ
ਮੇਰੇ ਤੋਂ ਤੋੜ ਦੇ ਨੂੰ
ਤੈਨੂੰ ਦਰਦ ਵੇ ਬੇਦਰਦਾਂ
ਇਕ ਵਾਰ ਵੀ ਨਾ ਆਯਾ
ਇਹ ਡੋਰ ਰਿਸ਼ਤਿਆਂ ਦੀ
ਮੇਰੇ ਤੋਂ ਤੋੜ ਦੇ ਨੂੰ
ਤੈਨੂੰ ਦਰਦ ਵੇ ਬੇਦਰਦਾਂ
ਇਕ ਵਾਰ ਵੀ ਨਾ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਅਸੀਂ ਜ਼ਿੰਦਗੀ ਗਾਵਾ ਲਈ
ਤੈਨੂੰ ਪਿਆਰ ਵੀ ਨਾ ਆਯਾ
ਤੈਨੂੰ ਪਿਆਰ ਵੀ ਨਾ ਆਯਾ
Comments
Dil....Ell
Skribbl





