• Badshah

    ਕਾਲਾ ਚਸ਼ਮਾ • Baar Baar Dekho4 translations

    Featuring artist: Neha Kakkar, Amar Arshi
Favorites
Share
Font Size
Original lyrics
4 translations

ਕਾਲਾ ਚਸ਼ਮਾ lyrics

ਤੇਰੀ ਨਾਮ ਦੀਆ ਧੂਮਾਂ ਪੇ ਗਈਆਂ
ਤੂੰ ਚੰਡੀਗੜ੍ਹ ਤੋ ਆਈ ਨੀ
ਚੰਡੀਗੜ੍ਹ ਤੋ ਆਈ ਨੀ
ਤੈਨੂੰ ਦੇਖ ਕੇ ਹੌਂਕੇ ਭਰਦੇ ਨੇ
ਖੜ੍ਹੇ ਚੌਂਕਾਂ ਵਿਚ ਸਿਪਾਹੀ ਨੀ
 
ਥੋੜੀ ਤੇ ਕਾਲਾ ਤਿਲ ਕੁੜੀਏ (x੨)
ਜੋ ਦਾਗ ਹੈ ਛਾਂ ਤੇ ਟੁਕੜੇ ਤੇ
ਤੈਨੂੰ ਕਾਲਾ ਚਸ਼ਮਾ
ਤੈਨੂੰ ਕਾਲਾ ਚਸ਼ਮਾ
 
ਤੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
 
बादशाह रैप:
सड़को पे चले
जब लड़कों के दिलों में
तू आग लगा दे baby fire
नकली सी नखरे तू करें
जब देखे हमें झूटी liar!
 
ਕਾਲਾ ਕਾਲਾ ਚਸ਼ਮਾ ਜਾਂਦਾ ਹੈ ਤੇਰੇ ਮੁਖੜੇ ਪੇ
ਜੈਸਾ ਕਾਲਾ ਤਿਲ ਜਾਚਤਾ ਹੈ ਤੇਰੇ chin ਪੇ
अपनी अदाओं से ज़्यादा नहीं तोह
दस बारे लड़के तोह
मार ही देती होगी तू दिन मे
 
ਤੁਝ ਜੈਸੇ ਛੱਤੀਸ ਫਿਰਤੇ ਹੈ
ਮੇਰੇ ਵਰਗੀ ਔਰ ਨਾ ਹੋਣੀ ਵੇ
ਵਰਗੀ ਔਰ ਨਾ ਹੋਣੀ ਵੇ
 
ਤੂੰ ਮੁੰਡਾ ਬਿਲਕੁਲ ਦੇਸੀ ਹੈ
ਮੈਂ Katrina ਤੋ ਸੋਨੀ ਵੇ
 
हाय मैं fed up हो गया ਮੁੰਡਿਆਂ (x२)
ਸੁਨ ਸੁਨ ਕੇ ਤੇਰੇ ਦੁੱਖ ਦੇ ਵੇ
 
ਮੈਨੂੰ ਕਾਲਾ ਚਸ਼ਮਾ
ਹੋ ਮੈਨੂੰ ਕਾਲਾ ਕਾਲਾ ਕਾਲਾ..
ਹੋ ਮੈਨੂੰ ਕਾਲਾ ਚਸ਼ਮਾ ਜਾਜਤਾ ਏ
ਜਚਦਾ ਹੈ ਗੋਰੇ ਮੁਖੜੇ ਤੇ
ਮੈਨੂੰ ਕਾਲਾ ਚਸ਼ਮਾ ਜਾਜਤਾ ਏ
ਜਚ ਦਾ ਹੈ ਗੋਰੇ ਮੁਖੜੇ ਤੇ
 
बादशाह:
सड़को पे चले
जब लड़कों के दिलों में
तू आग लड़ेगे baby fire
 
ਓ ਮੈਨੂੰ ਓ ਮੈਨੂੰ..
नकली सी नखरे तू करें
जब देखे हमें झूटी liar
 
ਹੋ ਮੈਨੂੰ ਕਾਲਾ ਚਸ਼ਮਾ
ਓ ਮੈਨੂੰ ਕਾਲਾ ਕਾਲਾ ਚਸ਼ਮਾ
ਏ ਕਾਲਾ ਚਸ਼ਮਾ
ਓ ਕਾਲਾ ਕਾਲਾ ਕਾਲਾ ਕਾਲਾ..
 
ਤੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
 
ਮੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
ਤੈਨੂੰ ਕਾਲਾ ਚਸ਼ਮਾ ਜਚਦਾ ਏ
ਜਚਦਾ ਏ ਗੋਰੇ ਮੁਖੜੇ ਤੇ
 

 

Comments