Jasmine Sandlas

ਇੱਕ ਮੈਂ ਕੁੜੀ lyrics (Ik Main Kudi)

Add to favorites
Arrow down
Language:
Punjabi

ਇੱਕ ਮੈਂ ਕੁੜੀ 2 transliterations

ਸਹੀ ਏ ਸਹੀ ਏ
ਵਧੀਆਂ ਜਾ ਰਹੇ ਹਨ ਇੰਟੈਂਸ
 
ਮੈਂ ਕਿਹਾ
 
ਇੱਕ ਮੈਂ ਇੱਕ ਮੈਂ ਇੱਕ ਮੈਂ ਇੱਕ ਮੈਂ
ਇੱਕ ਮੈਂ ਕੁੜੀ ਪੰਜਾਬੀ
ਇੱਕ ਮੈਂ ਕੁੜੀ ਪੰਜਾਬੀ
 
ਇੱਕ ਮੈਂ ਕੁੜੀ ਪੰਜਾਬੀ, ਦੋ ਮੇਰੇ ਨੈਣ ਸ਼ਰਾਬੀ
ਤੀਜਾ ਮੇਰਾ ਨਾਮ ਗੁਲਾਬੀ, ਦੱਸ ਹੁਣ ਕੀ ਕਰੀਏ
 
ਜਿੱਥੇ ਮੈਂ ਜਾਵਾਂ ਮੁੰਡੇ ਖੜੇ ਤੱਕਦੇ ਨੇ ਰਾਵਾਂ
ਕਹਿੰਦੇ ਤੇਰੇ ਸਦਕੇ ਜਾਵਾਂ, ਦੱਸ ਹੁਣ ਕੀ ਕਰੀਏ
 
ਹੁਸਨ ਏ ਮੇਰਾ ਕੁਦਰਤ, ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਏ ਮੇਰਾ ਜੰਨਤ, ਕਿਵੇਂ ਨਾ ਹੋਵੇ ਮੁਹੱਬਤ
 
ਹੁਸਨ ਏ ਮੇਰਾ ਕੁਦਰਤ, ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਏ ਮੇਰਾ ਜੰਨਤ, ਕਿਵੇਂ ਨਾ ਹੋਵੇ ਮੁਹੱਬਤ
 
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
 
ਅੱਖੀਆਂ ਵਿਚ ਚਮਕਣ ਤਾਰੇ
ਮੇਰੀ ਜ਼ੁਲਫ਼ਾਂ ਲੈਣ ਹੁਲਾਰੇ
ਮੇਰਾ ਰੂਪ ਜੋ ਲਿਸ਼ਕਾ ਮਾਰੇ ਆ
 
ਹੈਰਾਨ ਹੋਣੇ ਨੇ ਸਾਰੇ
ਹਨ ਅੰਬਰਾਂ ਦੇ ਚੰਨ ਤਾਰੇ
ਪੁੱਛਦੇ ਨੇ ਮੇਰੇ ਬਾਰੇ ਆ
 
ਹੁਸਨ ਏ ਮੇਰਾ ਕੁਦਰਤ, ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਏ ਮੇਰਾ ਜੰਨਤ, ਕਿਵੇਂ ਨਾ ਹੋਵੇ ਮੁਹੱਬਤ
 
ਹੁਸਨ ਏ ਮੇਰਾ ਕੁਦਰਤ, ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਏ ਮੇਰਾ ਜੰਨਤ, ਕਿਵੇਂ ਨਾ ਹੋਵੇ ਮੁਹੱਬਤ
 
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
 
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ
You can thank submitter by pressing this button
expand collapse Song details
Sandra Singh Sandra Singh
submitted on 5 Mar 2020 - 18:23
Contributors:
Submitter's comments:

English meaning

Translations