• AP Dhillon

    ਮਝੈਲ

Share
Font Size
ਓ ਗੁੱਜਰਾਂ ਦੇ ਵਾਂਗੂ ਦੇਖੀ ਤੱਪੇ ਵੱਜਦੇ
ਪ੍ਰੋਟੀਨ ਖਾ ਖਾ ਸਾਡੀਆਂ ਨਾਂ ਦੇਹਾਂ ਬਣੀਆਂ
ਸਾਡੇ ਨਾਲ ਅੱਡੇ ਘਰਾਂ ਚੋਂ ਨੀ ਲੱਭਣੇ
ਤਰੀਕਾ ਵਿਚੋਂ ਲੱਭ ਦੀਆਂ ਲਾਸ਼ਾਂ ਗੱਧੀਆਂ
 
ਪਹਿਲਾਂ ਕਰੀ ਦੀ ਆਂ ਸਲਾਮ ਏ ਪੱਕੇ ਆਂ ਅਸੂਲ
ਜੇ ਅੱਡ ਜੇ ਗੜਾਰੀ ਬੋਲਦੀਆਂ ਗੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਹੋ ਟੇਢਾ ਟੇਢਾ ਤੱਕ ਸਾਨੂੰ ਲਾਉਣੇ ਆਂ ਅੰਦਾਜ਼ੇ
ਬੋਤਲੇ ਜੇ ਪਾਣੀਆਂ ਚ ਫਿਰੇ ਝਾਕੜਾ
ਖੁੰਦੀਆਂ ਨੇ ਮੁੱਛਾਂ ਸਿਰ ਟੇਢੀਆਂ ਨੇ ਪੱਗਾਂ
ਸਾਡਾ ਵੈਰੀ ਨਾਲ ਜੋੜ ਜਿਦਾ ਆਂ ਕਰਾਰ ਦਾ
 
ਲੋਕੀ ਸਾਨੂੰ ਸਿਰ ਤੋਂ ਕ੍ਰੈਕ ਦੱਸ ਦੇ
ਬੰਦੇ ਰੋਣਦ ਭਲੇਆ ਤੇ ਸ਼ਕਲਾਂ ਨੇ ਭੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਹੋ ਵਰਤੋਂ ਜ਼ਬਾਨ ਦੀ ਆਂ ਘੱਟ ਕਰਦੇ
ਭਾਵਾਂ ਵਾਲੇ ਜੋਰ ਨਾਲ ਪਹਾੜ ਤੋਲੀ ਦਾ
ਮਾਝੇ ਦੇ ਆਂ ਮੁੰਡੇ ਮਿਹਨਤਾਂ ਦੇ ਹਾਣੀ ਮਾਢੇ
ਲਾਕੇ ਵਾਲਾ ਪਰਾ ਅਸੀਂ ਪੈਰੀ ਰੋਲੀ ਦਾ
 
ਜਿਹੜੇ ਬੋਲਦੇ ਆ ਜ਼ਿਆਦਾ ਸੱਬ ਚੁੱਪ ਹੋ ਜਾਣੇ
ਜਦੋਂ ਤਿੰਨ ਫੁੱਟ ਦੀਆਂ ਤਾੜ ਤਾੜ ਗੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਹੋ ਜੰਤਾ ਗੇਰੇਜ ਸ਼ਿਕਰਾਂ ਦੇ ਵੱਲ ਨੂੰ
ਵੇਖ ਵੇਖ ਦੁਨੀਆਂ ਨਾਲ ਆਯੋ ਨੀ
ਕੱਢਾਂਗੇ ਗੱਲਾਂ ਕਈ ਲਾਵਾਂਗੇ ਸਕੀਮਾਂ
ਪਰ ਸਾਡੀ ਵਾਲੀ ਵੇਵ ਤੈਥੋਂ ਰਾਈਡ ਨੀ ਹੋਣੀ
 
ਸਾਨੂੰ ਕਿਸੇ ਦਾ ਭਾ ਸਾਡਾ ਆਪਣਾ ਏ ਰਾਹ
ਮਚੇ ਲੋਗ ਕਾਮਯਾਬੀ ਦੀਆਂ ਆਉਣ ਡੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 
ਓ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਹੋ ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
ਵੈਰ ਖੱਟ ਜੱਟਾਂ ਨਾਲ ਭੱਜ ਨਹੀਂ ਹੋਣਾ
ਅਸੀਂ ਪਿੱਤਲ ਨਾਲ ਕਈਆਂ ਦੀਆਂ ਹਿੱਕਾਂ ਖੋਲੀਆਂ
 

 

Translations

Comments