✕
ਹੋਈ ਮੁੰਡੇ ਹਾਂ, ਭੰਗੜਾ ਪੌਂਦੇ
ਤੇ ਕੁੜੀਆਂ ਗਿੱਧਾ ਹਾਂ ਪਾਵਾਂ (x੨)
ਨੱਚ ਨੱਚ ਕੇ, ਖ਼ੁਸ਼ੀ ਮਨਾਂਦੇ
ਤੇ ਗੀਤ ਪੰਜਾਬੀ ਗਾਵਾਂ (x੨)
[ਕੋਰਸ]
ਹੋ ਮੁੰਡਿਆਂ ਦੇ ਕੁੜੀਆਂ ਦੀ ਗੱਲ ਬਣ ਗਈ
ਓ ਬਣ ਗਈ, ਗੱਲ ਬਣ ਗਈ, ਬਣ ਗਈ
ਹੋ ਮੁੰਡਿਆਂ ਦੇ ਕੁੜੀਆਂ ਦੀ ਅੱਖ ਲੜ ਗਈ
ਓ ਲੜ ਗਈ ਅੱਖ ਲੜ ਗਈ, ਲੜ ਗਈ
ਹੋਈ ਮੁੰਡੇ ਹੈ ਕਰ ਚਲਾਂਦੇ
ਲੈ ਕੁੜੀਆਂ ਪੈਦਲ ਜਾਵਾਂ (x੨)
ਕੋਈ ਅੱਖ ਨਾਲ਼ ਅੱਖ, ਲੇਰਾ ਕੇ
ਤੇ ਪਿੰਡ ਬੀਚ ਭੇਰਤੁ ਪਾਵਾਂ (x੨)
[ਕੋਰਸ]
ਹੋਈ ਮੁੰਡੇ ਹਾਂ, ਭੰਗੜਾ ਪਾਉਂਦੇ
ਤੇ ਕੁੜੀਆਂ ਗਿੱਧਾ ਹਾਂ ਪਾਵਾਂ (x੨)
ਨੱਚ ਨੱਚ ਕੇ, ਖ਼ੁਸ਼ੀ ਮਨਾਂਦੇ
ਤੇ ਗੀਤ ਪੰਜਾਬੀ ਗਾਵਾਂ (x੨)
[ਕੋਰਸ]
ਹੋਈ ਮੁੰਡੇ ਹੈ ਕਰ ਚਲਾਂਦੇ
ਲੈ ਕੁੜੀਆਂ ਪੈਦਲ ਜਾਵਾਂ (x੨)
ਕੋਈ ਅੱਖ ਨਾਲ਼ ਅੱਖ, ਲੇਰਾ ਕੇ
ਤੇ ਪਿੰਡ ਬੀਚ ਭੇਰਤੁ ਪਾਵਾਂ (x੨)
[ਕੋਰਸ]
Comments
alexr8
Skribbl


