✕
[(ਇੰਟਰੋ)]
ਬੜਾ ਸਮਝਾਯਾ ਤੈਨੂੰ,
ਸਮਝ ਨਾ ਆਯਾ,
ਕਾਤੋਂ ਕਰਦਾ ਏ ਦਿਲਾਰਦੀਆਂ,
ਤੇਰੇ ਤੇ ਗਿਲਾ ਏ ਸਾਨੂੰ,
ਪਾਗਲ ਢਿੱਲਾ ਵੇ ਕਾਨੁ ਲਾ ਲਈਆਂ ਤੂੰ ਯਾਰੀਆਂ...
ਬੜਾ ਸਮਝਾਯਾ ਤੈਨੂੰ,
ਸਮਝ ਨਾ ਆਯਾ,
ਕਾਤੋਂ ਕਰਦਾ ਏ ਦਿਲਾਰਦੀਆਂ,
ਤੇਰੇ ਤੇ ਗਿਲਾ ਏ ਸਾਨੂੰ,
ਪਾਗਲ ਢਿੱਲਾ ਵੇ ਕਾਨੁ ਲਾ ਲਈਆਂ ਤੂੰ ਯਾਰੀਆਂ...
[(ਵਰਸ ੧)]
ਇਸ ਮੰਜ਼ਿਲ ਵੱਲ ਜਾਂ ਗਈਆਂ ਏ ਫੱੜ ਲਾਈਆਂ ਜੋ ਰਾਵਾਂ,
ਕੱਢ ਅੱਗਾਂ ਨੇ ਫਲ ਦਿੱਤੇ ਨੇ, ਕੱਢ ਮੱਲੀਆਂ ਨੇ ਛਾਵਾਂ.
ਹਰ ਚ ਹਵਾਵਾਂ ਉੱਤੇ,
ਬੱਦਲ ਦੀਆਂ ਛਾਵਾਂ ਉੱਤੇ,
ਕਾਦੀਆਂ ਨੇ ਡਾਵੇਦਾਰੀਆਂ,
ਤੇਰੇ ਤੇ ਗਿਲਾ ਏ ਸਾਨੂੰ,
ਪਾਗਲ ਢਿੱਲਾ ਵੇ ਕਾਨੁ ਲਾ ਲਾਈਆਂ ਤੂੰ ਯਾਰੀਆਂ ...
[(ਵਰਸ ੨)]
ਊਂਗਰੇ ਵੇਲੇ ਮੋਹੱਬਤਾਂ ਦੀ ਤਾਂ ਰੱਖੀਏ ਵਾੜਾਂ ਲਾਕੇ,
ਤੇਰੇ ਜਿਹੇ ਨਾੜਾਂ ਢਿੱਲਾ ਬੇ, ਜਾਂਦੇ ਜੱਦਾਂ ਕੱਟ ਕੇ.
ਬਣ ਨਾ ਦੀਵਾਨਾ ਢਿੱਲਾ, ਘੁੰਮਦਾ ਜ਼ਮਾਨਾ ਢਿੱਲਾ,
ਹੱਥਾਂ ਵਿਚ ਲੈਕੇ ਆਰਿਆਂ,
ਤੇਰੇ ਤੇ ਗਿਲਾ ਏ ਸਾਨੂੰ,
ਪਾਗਲ ਢਿੱਲਾ ਵੇ ਕਾਨੁ ਲਾ ਲਾਈਆਂ ਤੂੰ ਯਾਰੀਆਂ...
[(ਵਰਸ ੩)]
ਕੌਣ ਤੇਰੇ ਅਥਰੂ ਪੂੰਝੂ, ਤੈਨੂੰ ਕੌਣ ਸੰਭਾਲੂ ਅਦਿਆਂ,
ਚੰਦ ਤੇਰਾ ਜਦ ਰਾਜ ਕਾਕੜੇ, ਹੋਰ ਕਿਥੇ ਜਾ ਚੜਿਆ.
ਟਿੱਲਾ-ਟਿੱਲਾ ਸੁੱਕ-ਸੁੱਕ ਰੋਣਾ ਪੈਂਦਾ ਲੁੱਕ ਲੁੱਕ,
ਟੋਹ-ਟੋਹ ਕੇ ਬੂਹੇ ਬਾਰੀਆਂ,
ਤੇਰੇ ਤੇ ਗਿਲਾ ਏ ਸਾਨੂੰ,
ਪਾਗਲ ਢਿੱਲਾ ਵੇ ਕਾਨੁ ਲਾ ਲਾਈਆਂ ਤੂੰ ਯਾਰੀਆਂ.
[(ਆਊਟ੍ਰੋ)]
ਲਾ ਲਾਈਆਂ ਤੂੰ ਯਾਰੀਆਂ,
ਲਾ ਲਾਈਆਂ ਤੂੰ ਯਾਰੀਆਂ,
ਲਾ ਲਾਈਆਂ ਤੂੰ ਯਾਰੀਆਂ,
ਲਾ ਲਾਈਆਂ ਤੂੰ ਯਾਰੀਆਂ...
Comments
LT
Skribbl
Miley_Lovato

