✕
ਦਾਰੂ
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਣਦਾ ਹੋਵੇ
ਸੂਟਾ ਨਾ ਲਾਂਦਾ ਹੋਵੇ ਸਿਨਿਮਾ ਨਾ ਜਾਂਦਾ ਹੋਵੇ
ਏਹੋ ਜਿਹਾ ਟੋਲ ਦੇ ਪਰੌਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਦੀ ਵਿਓਣਾ ਮਾਏ ਮੇਰੀਏ
ਸੋਨਾ ਸੁਨਹਕਾ ਹੋਵੇ ਪਰਾਯਾ ਤੇ ਲਿਖਿਆ ਹੋਵੇ
ਪੈਸੇ ਕਮਾਵਾਂ ਵਾਲਾ ਕਾਮ ਕੋਈ ਸਿਖਿਆ ਹੋਵੇ
ਆਵੇ ਨਾ ਕੋਈਟੋਲ ਦੀ ਖਿਡੌਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਹੱਸਮੁੱਖ ਜੇਹਾ ਹੋਵੇ ਮਾਹੀ
ਬਾਹ ਧਨ ਕੇ ਰਹਿਣਾ ਜਾਣੇ
ਹਰ ਗੱਲ ਤੇ ਹਾਂਜੀ ਹਾਂਜੀ ਉਹ ਕਹਿਣਾ ਜਾਣੇ
ਰੁੱਸੀ ਨੂੰ ਵੀ ਜਾਣੇ ਓ ਮਨਾਉਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਨੌਕਰ ਵਾਂਗ ਮੇਰਾ ਹੁਕਮ ਬਚਾਵੇ ਜਹਿਰਾਂ
ਜੱਸਲ ਦੇ ਦੇਵ ਵਾਂਗੂ ਹੱਸਕੇ ਬੁਲਾਵੇ ਜਿਹੜਾ
ਰੋਟੀ ਤੁਕ ਜਾਣੇ ਓ ਪਕੌਨਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
Comments
lyricsbot
Skribbl
MissAtomicLau





