Share
Font Size
ਸੂਰਜ ਤੋਂ ਖੋ ਕੇ ਸੋਨਾ
ਟਿੱਕਾ ਇੱਕ ਬਣਾਵਾਂ ਮੈਂ
ਨੱਗ ਦੀ ਥਾਂ ਛਾਂ ਨੂੰ ਜੱਦ ਕੇ
ਹੋਰ ਸਜਾਵਾਂ ਮੈਂ
 
ਇੱਕ ਹਾਂ ਸੁਭਾਗਾਂ ਦਿਨ
ਲੋੜ ਦਾ ਤੇਰੇ ਮੱਥੇ ਤੇ ਲਗਾਉਣ ਲਈ
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
 
ਅੰਬਰਾਂ ਤੋਂ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਅੰਬਰਾਂ ਤੋਂ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
 
ਰਾਤਾਂ ਤੋਂ ਸਯਾਹੀ ਖੋ ਕੇ
ਸੂਰਮਾ ਮੈਂ ਪਾਵਾਂ ਤੇਰੇ
ਸੱਗ ਫੁੱਲ ਗੇਂਦੇ ਦਾ ਨੀ
ਮੱਥੇ ਤੇ ਲਾਵਾਂ ਤੇਰੇ
 
ਸਾਂਝਾ ਤੋਂ ਖੋ ਕੇ ਲਾਲੀ
ਗੱਲਾਂ ਤੇ ਲਾਵਾਂ ਤੇਰੇ
 
ਆਨੀ ਆਨੀ ਰਾਵਾਂ ਹੀਰੇ
ਜੋੜਦਾ ਤੇਰੇ ਖ਼ਵਾਬ ਪਗਾਉਂ ਲਈ
ਆਨੀ ਆਨੀ ਰਾਵਾਂ ਹੀਰੇ
ਜੋੜਦਾ ਤੇਰੇ ਖ਼ਵਾਬ ਪਗਾਉਂ ਲਈ
 
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
 
ਅੰਬਰਾਂ ਤੋਂ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਅੰਬਰਾਂ ਤੋਂ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
 
ਪਾਣੀ ਨਾਲ ਵਹਿ ਜਾਂਦਾ ਹਾਂ
ਦੀਵਿਆਂ ਨਾਲ ਜੱਗ ਦਾ ਰੈਨਾ
ਇਸ਼ਕ਼ ਤੇਰੇ ਵਿਚ ਝੱਲੀਏ
ਝੱਲਾ ਮੈਂ ਜਾਪਦਾ ਰੈਨਾ
 
ਕਿਧਰੋਂ ਲਾਭ ਜਾਵੇਂ ਜੇ ਤੂੰ
ਖ਼ਵਾਬਾਂ ਵਿਚ ਲੱਭਦਾ ਰੈਨਾ
ਤੇਰੀ ਦੀਦ ਦਾ ਨਜ਼ਾਰਾ ਇੱਕ
ਥੋੜ ਦਾ ਨੀ ਸੁੱਤੇ, ਭਾਗ ਜਗਾਉਣ ਲਈ
ਤੇਰੀ ਦੀਦ ਦਾ ਨਜ਼ਾਰਾ ਇੱਕ
ਥੋੜ ਦਾ ਸੁੱਤੇ, ਭਾਗ ਜਗਾਉਣ ਲਈ
 
ਅੰਬਰਾਂ ਤੋਂ ਤਾਰੇ ਹੀਰੇ
ਅੰਬਰਾਂ ਤੋਂ ਤਾਰੇ ਹੀਰੇ
 
ਅੰਬਰਾਂ ਤੋਂ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
 

 

Translations

Comments